ਬਰੈਂਪਟਨ ‘ਚ ਬਹੁ-ਸੱਭਿਆਚਾਰਕ ਮੇਲਾ ‘ਕੈਰਾਬਰੈਮ’ ਮਨਾਇਆ


ਟਰਾਂਟੋ/ਬਰੈਂਪਟਨ ਵਿੱਚ ਤਿੰਨ ਦਿਨਾ ਬਹੁ-ਸੱਭਿਆਚਾਰਕ ਮੇਲਾ ‘ਕੈਰਾਬਰੈਮ’ ਵੱਖ-ਵੱਖ ਥਾਵਾਂ ‘ਤੇ ਉਤਸ਼ਾਹ ਨਾਲ ਮਨਾਇਆ ਗਿਆ। ਮੇਲੇ ਵਿਚ ਅਫਰੀਕਾ, ਕੈਨੇਡਾ, ਕੈਰੇਬੀਅਨ, ਚੀਨ, ਹਵਾਈ, ਭਾਰਤ, ਅਇਰਲੈਂਡ, ਫਿਲਪੀਨਜ਼, ਪਾਕਿਸਤਾਨ, ਨੇਪਾਲ, ਪੁਰਤਗਾਲ, ਵੀਅਤਨਾਮ ਤੋਂ ਇਲਾਵਾ ਪੰਜਾਬ ਪੈਵੇਲੀਅਨ ਵੀ ਸ਼ਾਮਲ ਹੋਏ। ਇਸ ਮੇਲੇ ਦਾ ਮਕਸਦ ਵੱਖ-ਵੱਖ ਮੁਲਕਾਂ ਤੋਂ ਆਏ ਲੋਕਾਂ ਦੇ ਸੱਭਿਆਚਾਰ, ਵਿਰਾਸਤ, ਖਾਣ ਪੀਣ, ਲੋਕ-ਨਾਚ ਅਤੇ ਪਹਿਰਾਵੇ ਬਾਰੇ ਹੋਰ ਲੋਕਾਂ ਨੂੰ ਜਾਣੂ ਕਰਵਾਉਣਾ ਹੈ। ਇਹ ਮੇਲਾ ਸਾਲ 1982 ‘ਚ ਸ਼ੁਰੂ ਕੀਤਾ ਗਿਆ ਸੀ ਪਰ ਪੰਜਾਬੀ ਮੂਲ ਦੀ ਵੱਡੀ ਗਿਣਤੀ ਕਾਰਨ ਇਸ ਵਿਚ 2017 ਤੋਂ ਪੰਜਾਬ ਪੈਵੇਲੀਅਨ ਵੀ ਸਜਾਇਆ ਜਾਣ ਲੱਗਾ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *