7,200 ਕਰੋੜ ਰੁਪਏ ਅਦਾ ਕਰੇ ਨੀਰਵ ਮੋਦੀ: ਡੀ ਆਰ ਟੀ


ਪੁਣੇ/ਕਰਜ਼ਾ ਵਸੂਲੀ ਟ੍ਰਿਬਿਊਨਲ (ਡੀਆਰਟੀ) ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਤੇ ਉਸ ਦੇ ਸਾਥੀਆਂ ਨੂੰ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਨੂੰ ਵਿਆਜ ਸਣੇ 7,200 ਕਰੋੜ ਰੁਪਏ ਅਦਾ ਕਰਨ ਦਾ ਹੁਕਮ ਦਿੱਤਾ ਹੈ। ਨੀਰਵ ਇਸ ਵੇਲੇ ਲੰਡਨ ਦੀ ਜੇਲ੍ਹ ਵਿਚ ਹੈ। ਪੀਐੱਨਬੀ ਨਾਲ ਕੀਤੀ ਧੋਖਾਧੜੀ ਵਿਚ ਮੋਦੀ (48) ਮੁੱਖ ਮੁਲਜ਼ਮ ਹਨ। ਡੀਆਰਟੀ ਦੇ ਅਧਿਕਾਰੀ ਦੀਪਕ ਠੱਕਰ ਨੇ ਪੀਐੱਨਬੀ ਦੇ ਹੱਕ ਵਿਚ ਦੋ ਕੇਸਾਂ ‘ਚ ਹੁਕਮ ਪਾਸ ਕੀਤੇ ਹਨ। ਇਨ੍ਹਾਂ ਨੂੰ 14.30 ਫ਼ੀਸਦ ਸਾਲਾਨਾ ਵਿਆਜ ਦਰ ਨਾਲ ਇਹ ਰਾਸ਼ੀ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *