ਭਾਰਤੀ ਮੂਲ ਦੀ ਪ੍ਰਿਯਾ ਸੇਰਾਓ ‘ਮਿਸ ਯੂਨੀਵਰਸ ਆਸਟਰੇਲੀਆ’ ਬਣੀ


ਮੈਲਬਰਨ/ਭਾਰਤ ਵਿੱਚ ਜੰਮੀ ਪ੍ਰਿਯਾ ਸੇਰਾਓ ਨੇ ‘ਮਿਸ ਯੂਨੀਵਰਸ ਆਸਟਰੇਲੀਆ-2019’ ਦਾ ਖ਼ਿਤਾਬ ਜਿੱਤਿਆ ਹੈ। ਉਸ ਦਾ ਪਰਿਵਾਰ ਮੱਧ ਪੂਰਬ ਤੋਂ ਇੱਥੇ ਆ ਕੇ ਵੱਸਿਆ ਸੀ।
ਇੱਥੇ ਬੀਤੇ ਦਿਨੀਂ ਹੋਏ ਇਸ ਮੁਕਾਬਲੇ ਵਿੱਚ ਪ੍ਰਿਯਾ ਸੇਰਾਓ ਨੇ ਦੇਸ਼ ਭਰ ਵਿੱਚੋਂ ਆਈਆਂ 26 ਪ੍ਰਤੀਯੋਗੀਆਂ ਨੂੰ ਪਛਾੜ ਦੇ ਕੇ ਇਹ ਖ਼ਿਤਾਬ ਆਪਣੇ ਨਾਂ ਕੀਤਾ। ਸੇਰਾਓ ਨੇ ਕਾਨੂੰਨ ਵਿੱਚ ਡਿਗਰੀ ਕੀਤੀ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *