ਨੇਤਨਯਾਹੂ ਇਜ਼ਰਾਈਲ ਦੇ ਪੰਜਵੀਂ ਵਾਰ ਪ੍ਰਧਾਨ ਮੰਤਰੀ ਬਣਨਣਗੇ


ਯੋਰੋਸ਼ਲਮ/ਬੈਂਜਾਮਿਨ ਨੇਤਨਯਾਹੂ ਨੇ ਇਤਿਹਾਸਕ ਪੰਜਵੀਂ ਵਾਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਣਨ ਵੱਲ ਕਦਮ ਵਧਾ ਲਏ ਹਨ। ਚੋਣ ਨਤੀਜਿਆਂ ਮੁਤਾਬਕ ਸੱਜੇ ਪੱਖੀ ਲਿਕੁਡ ਪਾਰਟੀ ਅਤੇ ਹੋਰ ਰਾਸ਼ਟਰਵਾਦੀ ਤੇ ਧਾਰਮਿਕ ਪਾਰਟੀਆਂ ਨੂੰ ਸੰਸਦ ‘ਚ ਸਾਂਝੇ ਤੌਰ ‘ਤੇ ਬਹੁਮਤ ਮਿਲ ਸਕਦਾ ਹੈ।
ਹੁਣ ਤਕ 97.4 ਫ਼ੀਸਦੀ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਅਤੇ ਲਿਕੁਡ ਤੇ ਉਸ ਦੀਆਂ ਭਾਈਵਾਲ ਪਾਰਟੀਆਂ ਅੱਗੇ ਚਲ ਰਹੀਆਂ ਹਨ। ਨੇਤਨਯਾਹੂ ਨੂੰ ਸਾਬਕਾ ਫ਼ੌਜ ਮੁਖੀ ਬੇਨੀ ਗਾਂਟਜ਼ ਦੀ ਬਲੂ ਐਂਡ ਵ੍ਹਾਈਟ ਪਾਰਟੀ ਨੇ ਜ਼ੋਰਦਾਰ ਟੱਕਰ ਦਿੱਤੀ ਹੈ। 120 ਮੈਂਬਰੀ ਸੰਸਦ ‘ਚ ਸਰਕਾਰ ਬਣਾਉਣ ਦਾ ਫ਼ੈਸਲਾ ਰਾਸ਼ਟਰਪਤੀ ਰਿਉਵੇਨ ਰਿਵਲਿਨ ਦੇ ਹੱਥਾਂ ‘ਚ ਹੋਵੇਗਾ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *