By Gian Paul On 4 Mar, 2019 At 01:59 PM | Categorized As ਖੇਡਾਂ | With 0 Comments

ਹੈਦਰਾਬਾਦ/ਸੁਪਰ ਫਿਨੀਸ਼ਰ ਮਹਿੰਦਰ ਸਿੰਘ ਧੋਨੀ ਤੇ ਕੇਦਾਰ ਜਾਧਵ ਵੱਲੋਂ ਖੇਡੀਆਂ ਗਈਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਭਾਰਤ ਨੇ ਇੱਥੇ ਪਹਿਲੇ ਇੱਕ ਰੋਜ਼ਾ ਕ੍ਰਿਕਟ ਮੈਚ ‘ਚ ਆਸਟਰੇਲੀਆ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਅੱਗੇ ਵੱਡਾ ਟੀਚਾ ਨਹੀਂ ਸੀ, ਪਰ ਕਪਤਾਨ ਵਿਰਾਟ ਕੋਹਲੀ (45 ਗੇਂਦਾਂ ‘ਤੇ 44 ਦੌੜਾਂ) ਸਮੇਤ ਸਿਖਰਲੇ ਕ੍ਰਮ ਦੀਆਂ ਚਾਰ ਵਿਕਟਾਂ 99 ਦੌੜਾਂ ‘ਤੇ […]

By Gian Paul On 4 Mar, 2019 At 01:51 PM | Categorized As ਖੇਡਾਂ | With 0 Comments

ਵਿਨੇਸ਼ ਫੋਗਟ ਨੂੰ ਚਾਂਦੀ ਦੇ ਤਗ਼ਮੇ ‘ਤੇ ਸਬਰ ਕਰਨਾ ਪਿਆ ਨਵੀਂ ਦਿੱਲੀ/ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਨੇ ਬੁਲਗਾਰੀਆ ਦੇ ਡਾਨ ਕੋਲੋਵ-ਨਿਕੋਲਾ ਪੈਤਰੋਵ ਟੂਰਨਾਮੈਂਟ ਵਿਚ ਸੋਨ ਤਗ਼ਮਾ ਜਿੱਤਿਆ ਹੈ। ਜਦਕਿ ਏਸ਼ਿਆਈ ਖੇਡਾਂ ਵਿਚ ਸੋਨ ਤਗ਼ਮਾ ਜੇਤੂ ਵਿਨੇਸ਼ ਫੋਗਾਟ ਮਹਿਲਾਵਾਂ ਦੇ 53 ਕਿਲੋਗ੍ਰਾਮ ਫ੍ਰੀਸਟਾਈਲ ਦੇ ਫਾਈਨਲ ਵਿਚ ਚੀਨ ਦੀ ਪਹਿਲਵਾਨ ਤੋਂ 2-9 ਨਾਲ ਮਾਤ ਖਾ ਗਈ […]

By Gian Paul On 28 Feb, 2019 At 06:58 PM | Categorized As ਖੇਡਾਂ | With 0 Comments

ਭਿਵਾਨੀ/ਭਾਰਤ ਦੀ ਨੌਜਵਾਨ ਪਹਿਲਵਾਨ ਤੇ ਫੋਗਾਟ ਭੈਣਾਂ ਵਿਚੋਂ ਸਭ ਤੋਂ ਛੋਟੀ ਰਿਤੂ ਫੋਗਾਟ ਨੇ ਕੁਸ਼ਤੀ ਤੋਂ ਸੰਨਿਆਸ ਲੈ ਕੇ ਮਿਕਸ ਮਾਰਸ਼ਲ ਆਰਟ (ਐੱਮਐੱਮਏ) ਵਿਚ ਹੱਥ ਅਜ਼ਮਾਉਣ ਦਾ ਫ਼ੈਸਲਾ ਕੀਤਾ ਹੈ। ਰਿਤੂ ਦੇ ਪਿਤਾ ਤੇ ਦਰੋਣਾਚਾਰੀਆ ਐਵਾਰਡ ਜੇਤੂ ਕੋਚ ਮਹਾਵੀਰ ਫੋਗਾਟ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਅੰਡਰ-23 ਕੁਸ਼ਤੀ ਚੈਂਪੀਅਨਸ਼ਿਪ ਵਿਚ ਚਾਂਦੀ […]

By Gian Paul On 4 Feb, 2019 At 06:43 PM | Categorized As ਖੇਡਾਂ | With 0 Comments

ਆਖ਼ਰੀ ਇਕ ਰੋਜ਼ਾ ਮੈਚ ਵਿੱਚ ਨਿਊਜ਼ੀਲੈਂਡ ਨੇ ਅੱਠ ਵਿਕਟਾਂ ਨਾਲ ਹਰਾਇਆ ਹੈਮਿਲਟਨ/ਤਿੰਨ ਇਕ ਰੋਜ਼ਾ ਮੈਚਾਂ ਦੀ ਲੜੀ ਪਹਿਲਾਂ ਹੀ ਜਿੱਤ ਚੁੱਕੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਤੀਜੇ ਅਤੇ ਆਖ਼ਰੀ ਇਕ ਰੋਜ਼ਾ ਮੈਚ ਵਿੱਚ ਨਿਊਜ਼ੀਲੈਂਡ ਨੇ ਅੱਠ ਵਿਕਟਾਂ ਨਾਲ ਹਰਾ ਦਿੱਤਾ। ਰਿਕਾਰਡ 200ਵਾਂ ਇਕ ਰੋਜ਼ਾ ਖੇਡਣ ਵਾਲੀ ਕਪਤਾਨ ਮਿਤਾਲੀ ਰਾਜ ਨੇ ਮੈਚ ਤੋਂ ਪਹਿਲਾਂ ‘ਕਲੀਨ ਸਵੀਪ’ […]

By Gian Paul On 4 Feb, 2019 At 05:51 PM | Categorized As ਖੇਡਾਂ | With 0 Comments

ਅਬੂ ਧਾਬੀ/ਏਸ਼ੀਅਨ ਫੁਟਬਾਲ ਕੱਪ ਦੇ ਇੱਥੇ ਹੋਏ ਫਾਈਨਲ ਮੁਕਾਬਲੇ ਵਿੱਚ ਕਤਰ ਨੇ ਚਾਰ ਵਾਰ ਦੇ ਚੈਂਪੀਅਨ ਜਾਪਾਨ ਨੂੰ 3-1 ਨਾਲ ਹਰਾ ਕੇ ਪਹਿਲੀ ਵਾਰ ਏਸ਼ੀਅਨ ਫੁਟਬਾਲ ਕੱਪ ‘ਤੇ ਕਬਜ਼ਾ ਕੀਤਾ। ਕਤਰ ਦੇ ਅਲਮੋਇਜ਼ ਅਲੀ ਨੇ ਟੂਰਨਾਮੈਂਟ ਦਾ ਨੌਵਾਂ ਗੋਲ ਕਰ ਕੇ ਕਤਰ ਦੀ ਟੀਮ ਨੂੰ ਪਹਿਲੀ ਵਾਰ ਏਸ਼ੀਅਨ ਫੁਟਬਾਲ ਕੱਪ ਜਿੱਤਣ ਦੀ ਰਾਹ ‘ਤੇ ਤੋਰਿਆ। […]

By Gian Paul On 4 Jan, 2019 At 02:26 PM | Categorized As ਖੇਡਾਂ | With 0 Comments

ਸਿਡਨੀ/ਚੇਤੇਸ਼ਵਰ ਪੁਜਾਰਾ ਦੇ ਲੜੀ ‘ਚ ਤੀਜੇ ਸੈਂਕੜੇ ਅਤੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਦੇ ਨਾਲ ਉਸਦੀ ਸੈਂਕੜੇ ਦੀ ਸਾਂਝੇਦਾਰੀ ਨਾਲ ਭਾਰਤ ਨੇ ਆਸਟਰੇਲੀਆ ਵਿਰੁੱਧ ਚੌਥੈ ਟੈਸਟ ਦੇ ਪਹਿਲੇ ਦਿਨ ਚਾਰ ਵਿਕਟਾਂ ਉੱਤੇ 303 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਪੁਜਾਰਾ ਨੇ ਢਾਈ ਸੌ ਗੇਂਦਾਂ ਦੇ ਵਿਚ 16 ਚੌਕਿਆਂ ਦੀ ਮੱਦਦ ਨਾਲ ਨਾਬਾਦ 130 […]

By Gian Paul On 14 Dec, 2018 At 12:15 PM | Categorized As ਖੇਡਾਂ | With 0 Comments

ਭੁਬਨੇਸ਼ਵਰ/ ਬੁੱਧਵਾਰ ਖੇਡੇ ਗਏ ਫਸਵੇਂ ਕੁਆਰਟਰ ਫਾਈਨਲ ਮੈਚ ਵਿੱਚ ਵਿਸ਼ਵ ਦੀ ਸੱਤਵੇਂ ਨੰਬਰ ਦੀ ਟੀਮ ਇੰਗਲੈਂਡ ਨੇ ਵੱਡਾ ਉਲਟਫੇਰ ਕਰਦਿਆਂ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 3-2 ਦੇ ਫਰਕ ਨਾਲ਼ ਹਰਾ ਕੇ ਵਿਸ਼ਵ ਕੱਪ ਵਿੱਚੋਂ ਬਾਹਰ ਕਰ ਦਿੱਤਾ ਹੈ। ਇਸ ਦੇ ਨਾਲਹੀ ਦੂਜੇ ਕੁਆਰਟਰ ਫਾਈਨਲ ਮੈਚ ਵਿੱਚ ਪਿਛਲੇ ਸਾਲ ਦੀ ਜੇਤੂ ਆਸਟਰੇਲੀਆ ਨੇ ਫਰਾਂਸ ਨੂੰ 3-0 ਦੇ […]

By Gian Paul On 6 Dec, 2018 At 05:50 PM | Categorized As ਖੇਡਾਂ | With 0 Comments

ਭੁਬਨੇਸ਼ਵਰ/ਦੋ ਵਾਰ ਦੀ ਚੈਂਪੀਅਨ ਆਸਟਰੇਲੀਆ ਨੇ ਖ਼ਿਤਾਬੀ ਹੈਟ੍ਰਿਕ ਲਈ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਪੁਰਸ਼ ਹਾਕੀ ਵਿਸ਼ਵ ਕੱਪ ਦੇ ਪੂਲ ‘ਬੀ’ ਵਿੱਚ ਇੰਗਲੈਂਡ ਨੂੰ 3-0 ਗੋਲਾਂ ਨਾਲ ਹਰਾ ਦਿੱਤਾ। ਇਸ ਗਰੁੱਪ ਗੇੜ ਦੇ ਇਕ ਹੋਰ ਮੁਕਾਬਲੇ ਵਿੱਚ ਚੀਨ ਨੇ ਉਲਟਫੇਰ ਕਰਦਿਆਂ ਆਪਣੇ ਤੋਂ ਉੱਚੀ ਦਰਜੇ ਦੀ ਟੀਮ ਆਇਰਲੈਂਡ ਨੂੰ 1-1 ਗੋਲ ਨਾਲ ਡਰਾਅ ‘ਤੇ ਰੋਕ ਦਿੱਤਾ। […]

By Gian Paul On 6 Dec, 2018 At 05:28 PM | Categorized As ਖੇਡਾਂ | With 0 Comments

ਪੈਰਿਸ/ਕ੍ਰੋਏਸ਼ੀਆ ਅਤੇ ਰਿਆਲ ਮੈਡਰਿਡ ਦੇ ਮਿੱਡਫੀਲਡਰ ਲੂਕਾ ਮੌਡਰਿਚ ਨੇ ਕ੍ਰਿਸਟਿਆਨੋ ਰੋਨਾਲਡੋ ਅਤੇ ਲਿਓਨਲ ਮੈਸੀ ਵਰਗੇ ਸਟਾਰਾਂ ਨੂੰ ਪਛਾੜ ਕੇ ਫੀਫਾ ਦੇ ਸਾਲ 2018 ਦੇ ਸਰਵੋਤਮ ਫੁਟਬਾਲਰ ਦਾ ਪੁਰਸਕਾਰ ਜਿੱਤ ਲਿਆ ਹੈ। ਮੌਡਰਚਿ ਨੂੰ ਬਾਲੋਨ ਡਿ’ਓਰ (ਗੋਲਡਨ ਬਾਲ) ਦਾ ਇਹ ਖ਼ਿਤਾਬ ਆਪਣੇ ਦੇਸ਼ ਨੂੰ ਫੁਟਬਾਲ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚਾਉਣ ਅਤੇ ਆਪਣੇ ਕਲੱਬ ਰਿਆਲ ਮੈਡਰਿਡ […]

By Gian Paul On 30 Nov, 2018 At 01:56 PM | Categorized As ਖੇਡਾਂ | With 0 Comments

ਭੁਬਨੇਸ਼ਵਰ/43 ਸਾਲਾਂ ਮਗਰੋਂ ਇਤਿਹਾਸ ਦੁਹਰਾਉਣ ਦੇ ਇਰਾਦੇ ਨਾਲ ਉਤਰੇ ਮੇਜ਼ਬਾਨ ਭਾਰਤ ਨੇ ਵਿਸ਼ਵ ਕੱਪ ਹਾਕੀ ਦੇ ਪੂਲ ‘ਸੀ’ ਦੇ ਬੁੱਧਵਾਰ ਨੂੰ ਇੱਥੇ ਕਲਿੰਗਾ ਸਟੇਡੀਅਮ ‘ਤੇ ਖੇਡੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ 5-0 ਗੋਲਾਂ ਨਾਲ ਹਰਾ ਦਿੱਤਾ। ਦੁਨੀਆ ਦੀ ਪੰਜਵੇਂ ਨੰਬਰ ਦੀ ਟੀਮ ਦੀਆਂ ਨਜ਼ਰਾਂ ਹੁਣ 43 ਸਾਲਾਂ ਮਗਰੋਂ ਇਤਿਹਾਸ ਦੁਹਰਾਉਣ ‘ਤੇ ਹਨ। ਭਾਰਤ ਨੇ ਅਜੀਤਪਾਲ […]