By Gian Paul On 16 Jul, 2015 At 02:38 PM | Categorized As ਕਹਾਣੀਆਂ, ਮੁੱਖ ਖਬਰਾਂ, ਵਿਅੰਗ | With 0 Comments
ਬੱਸ ਅੱਡੇ ਵਾਲੇ ਬੋਹੜ ਹੇਠੋਂ ਨਵੇਂ ਸਾਲ ਦਾ ਸਿੱਧਾ ਪ੍ਰਸਾਰਣ

ਮਨਦੀਪ ਖੁਰਮੀ ਹਿੰਮਤਪੁਰਾ ਨਵਾਂ ਸਾਲ ਚੜ੍ਹਨ Ḕਚ ਇੱਕ ਦਿਨ ਬਾਕੀ ਸੀ। ਹਰ ਕੋਈ ਗਿਣਤੀਆਂ ਮਿਣਤੀਆਂ Ḕਚ ਰੁੱਝਿਆ ਹੋਇਆ ਸੀ। ਕੋਈ ਆਵਦੀ ਉਮਰ ਦੇ ਵਧਦੇ ਜਾ ਰਹੇ ਵਰ੍ਹਿਆਂ ਤੋਂ ਚਿੰਤਤ ਸੀ, ਕੋਈ ਅਕਾਲ ਚਲਾਣਾ ਕਰ ਗਿਆਂ ਦੇ ਵਿਛੋੜੇ ਦੇ ਵਰ੍ਹਿਆਂ ਨੂੰ ਯਾਦ ਕਰ ਰਿਹਾ ਸੀ। ਕੋਈ ਕਿਸੇ ਤੋਂ ਵਿੱਛੜ ਕੇ ਲੰਘੇ ਸਮਿਆਂ ਨੂੰ ਯਾਦ ਕਰ ਕਰ […]

ਫੁੱਫੜ ਦੇ ਬੇਲੋੜੇ ਨੱਖਰੇ...

ਸਮਾਜਿਕ ਰਿਸ਼ਤਿਆਂ ਵਿਚ ਆਦਮੀ ਨੂੰ ਤਿੰਨ ਤਰੱਕੀਆਂ ਤੋਂ ਬਾਅਦ ਫੁੱਫੜ ਦਾ ਦਰਜਾ ਹਾਸਿਲ ਹੁੰਦਾ ਹੈ। ਕਈ ਵਾਰ ਸਿੱਧੀ ਭਰਤੀ ਤੇ ਚੰਗੀ ਕਿਸਮਤ ਕਰਕੇ ਬੰਦਾ ਸਿੱਧਾ ਹੀ ਫੁੱਫੜ ਦਾ ਰੁਤਬਾ ਪ੍ਰਾਪਤ ਕਰ ਲੈਂਦਾ ਹੈ। ਆਮ ਤੌਰ ਤੇ ਪਹਿਲਾ ਆਦਮੀ ਜਵਾਈ ਬਣਦਾ ਹੈ। ਇਥੇ ਉਸ ਦਾ ਬਹੁਤ ਅਦਬ ਸਤਿਕਾਰ ਹੁੰਦਾ ਹੈ ਜਵਾਈ ਮਤਲਬ ਜੰਮ-ਜੰਮ ਆਈ ਤੇ ਜੰਮ-ਜੰਮ […]

By admin On 23 Feb, 2014 At 04:24 PM | Categorized As ਕਹਾਣੀਆਂ, ਪੰਜਾਬ, ਮੁੱਖ ਖਬਰਾਂ | With 0 Comments
ਹਾਰ ਗਈਆਂ ਮਜ਼ਬੂਰੀਆਂ ਜਿੱਤ ਗਿਆ ਸੱਚਾ ਪਿਆਰ

ਇੰਦੌਰ-ਪਿਆਰ-ਮੁਹੱਬਤ ਨੂੰ ਇਬਾਦਤ ਦਾ ਦੂਜਾ ਨਾਂ ਮੰਨਿਆ ਜਾਂਦਾ ਹੈ। ਰੱਬ ਵਾਂਗੂ ਯਾਰ ਮਨਾ ਕੇ, ਸਭ ਕੁਝ ਗਵਾ ਕੇ ਮਿਲਦੀ ਹੈ ਜ਼ਿੰਦਗੀ ਦੀ ਇਹ ਸਭ ਤੋਂ ਵੱਡੀ ਸੌਗਾਤ ਅਤੇ ਬਹੁਤ ਥੋੜ੍ਹੇ ਲੋਕ ਨੇ ਜੋ ਇਸ ਸੌਗਾਤ ਦੀ ਕਦਰ ਕਰਦੇ ਹਨ ਅਤੇ ਆਪਣਾ ਪਿਆਰ ਨਿਭਾਉਂਦੇ ਹਨ। ਅੱਜ ਦੀ ਦੌੜ ਵਿਚ ਜਿੱਥੇ ਯਾਰ ਪੁਰਾਣੇ ਕੱਪੜਿਆਂ ਵਾਂਗ ਬਦਲ ਦਿੱਤੇ […]

By admin On 17 Oct, 2013 At 08:00 PM | Categorized As ਕਹਾਣੀਆਂ | With 0 Comments

ਪੜ੍ਹਾਈ ਦੀ ਚਮਕ ‘ਮਾਤਾ ਜੀ, ਤੁਸੀਂ ਮੈਨੂੰ ਹਰ ਵੇਲੇ ਕਹਿੰਦੇ ਰਹਿੰਦੇ ਹੋæææ ਪੜ੍ਹ ਲੈæææ ਪੁੱਤ ਪੜ੍ਹ ਲੈæææ ਪਰ ਮੈਨੂੰ ਇਕ ਗੱਲ ਦੱਸੋ ਕਿ ਤੁਸੀਂ ਆਪ ਕਿਉਂ ਨੀਂ ਪੜ੍ਹੇæææ?’ ਮੈਂ ਦਾਦੀ ਮਾਂ ਦੀ ਗੋਦੀ ਵਿਚ ਲੇਟੇ-ਲੇਟੇ ਪੁੱਛਿਆ | ‘ਕੀ ਦੱਸਾਂ ਪੁੱਤ ਮੇਰੇ ਪਿਓ ਨੇ ਮੈਨੂੰ ਪੜ੍ਹਾਇਆ ਈ ਨੀਂ’, ਇਹ ਕਹਿੰਦੇ ਹੀ ਮਾਤਾ ਜੀ ਨੇ ਲੰਬਾ ਹਓਕਾ […]

By admin On 10 Sep, 2013 At 05:01 PM | Categorized As ਕਹਾਣੀਆਂ | With 0 Comments

ਬੁੱਧੂ ਕੌਣ ਹੈ? ਸਾਰੇ ਰਾਹਗੀਰ ਰੇਲਵੇ ਲਾਈਨਾਂ ਨੀਵੇਂ ਪੁਲ ਦੀ ਢਲਾਣ ਤੋਂ ਦੀ ਲੰਘ ਰਹੇ ਸਨ ਅਤੇ ਇਸੇ ਪੁਲ ਦੇ ਉਪਰ ਦੀ ਰੇਲ ਗੱਡੀ ਲੰਘ ਰਹੀ ਸੀ | ਸਾਰੇ ਲੋਕ ਖੜ੍ਹ ਗਏ ਅਤੇ ਗੱਡੀ ਲੰਘਣ ਦੀ ਉਡੀਕ ਕਰਨ ਲੱਗੇ | ਇਕ ਨੌਜਵਾਨ ਬੁਲਟ ਮੋਟਰਸਾਈਕਲ ‘ਤੇ ਆਇਆ, ਉਸ ਨੇ ਖੜ੍ਹੇ ਲੋਕਾਂ ਨੂੰ ਮੇਹਣਾ ਮਾਰਿਆ ਕਿ ਲਗਦਾ […]

By admin On 23 Aug, 2013 At 03:28 PM | Categorized As ਕਹਾਣੀਆਂ, ਪੰਜਾਬ, ਮੁੱਖ ਖਬਰਾਂ | With 0 Comments
hero

ਆਮ ਤੌਰ ‘ਤੇ ਫ਼ਿਲਮਾਂ ਵਿਚ ਕਾਮੇਡੀ ਨੂੰ ਇਕ ਮਸਾਲੇ ਵਜੋਂ ਪੇਸ਼ ਕੀਤਾ ਜਾਂਦਾ ਹੈ, ਤਾਂ ਕਿ ਸੰਜੀਦਾ ਅਤੇ ਗੰਭੀਰ ਫ਼ਿਲਮਾਂ ਵਿਚ ਕੁਝ ਪਲਾਂ ਲਈ ਹਾਸੇ ਨੂੰ ਪੈਦਾ ਕੀਤਾ ਜਾ ਸਕੇ ਪਰ ਅੱਜ ਪੰਜਾਬੀ ਫ਼ਿਲਮਾਂ ਸਿਰਫ ਕਾਮੇਡੀ ਦੇ ਆਸਰੇ ਹੀ ਚੱਲ ਰਹੀਆਂ ਹਨ। ਇਹ ਕਾਮੇਡੀ ਫ਼ਿਲਮਾਂ ਸਾਡੇ ਕੁਝ ਪ੍ਰਮੁੱਖ ਕਾਮੇਡੀਅਨ ਹੀ ਚਲਾ ਰਹੇ ਹਨ, ਜਿਨ੍ਹਾਂ ਦੀਆਂ […]

f108622469

ਬੈਂਕਾਕ ਪੁੱਜਣ ‘ਤੇ ਪ੍ਰਧਾਨ ਮੰਤਰੀ ਦਾ ਨਿੱਘਾ ਸਵਾਗਤ ਬੈਂਕਾਕ, 30 ਮਈ (ਏਜੰਸੀ)-ਭਾਰਤ ਤੇ ਥਾਈਲੈਂਡ ਨੇ ਕਈ ਖੇਤਰਾਂ ‘ਚ ਦੋਪਾਸੜ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹੋਏ 7 ਸਮਝੌਤਿਆਂ ‘ਤੇ ਦਸਤਖਤ ਕੀਤੇ, ਜਿਨ੍ਹਾਂ ‘ਚ ਹਵਾਲਗੀ ਤੇ ਸਜ਼ਾ-ਯਾਫਤਾ ਵਿਅਕਤੀਆਂ ਨੂੰ ਇਕ ਦੂਸਰੇ ਨੂੰ ਸੌਾਪਣ ਦੀ ਸੰਧੀ ਵੀ ਸ਼ਾਮਿਲ ਹੈ | ਥਾਈਲੈਂਡ ਦੇ ਦੋ ਦਿਨਾ ਦੌਰੇ ‘ਤੇ ਪਹੁੰਚੇ ਪ੍ਰਧਾਨ […]