By Gian Paul On 14 Feb, 2019 At 04:04 PM | Categorized As Opinion | With 0 Comments

ਚੰਡੀਗੜ੍ਹ/ਪੰਜਾਬ ਵਿਚ ਕਿਸਾਨ ਖ਼ੁਦਕੁਸ਼ੀਆਂ ਥੰਮ੍ਹਣ ਦਾ ਨਾਂ ਨਹੀਂ ਲੈ ਰਹੀਆਂ। ਵੇਰਵਿਆਂ ਮੁਤਾਬਕ ਸੂਬੇ ਵਿਚ 2017 ‘ਚ ਕਾਂਗਰਸ ਸਰਕਾਰ ਦੇ ਹੋਂਦ ਵਿਚ ਆਉਣ ਤੋਂ ਬਾਅਦ 900 ਤੋਂ ਵੱਧ ਕਿਸਾਨ ਤੇ ਖੇਤ ਮਜ਼ਦੂਰ ਖ਼ੁਦਕੁਸ਼ੀਆਂ ਕਰ ਚੁੱਕੇ ਹਨ। ਇਨ੍ਹਾਂ ਵਿਚੋਂ 359 ਖ਼ੁਦਕੁਸ਼ੀਆਂ ਦੀਆਂ ਘਟਨਾਵਾਂ ਕਾਂਗਰਸ ਸਰਕਾਰ ਕਾਇਮ ਹੋਣ ਦੇ ਨੌਂ ਮਹੀਨਿਆਂ ਦੇ ਅੰਦਰ ਵਾਪਰੀਆਂ ਜਦਕਿ ਲੰਘੇ ਵਰ੍ਹੇ ਇਹ […]

By Gian Paul On 12 Dec, 2018 At 12:55 PM | Categorized As Opinion | With 0 Comments

ਚੰਡੀਗੜ੍ਹ/ਅਗਲੀਆਂ ਲੋਕ ਸਭਾ ਚੋਣਾਂ ਲਈ ਸੈਮੀਫਾਈਨਲ ਸਮਝੀਆਂ ਜਾ ਰਹੀਆਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਛੱਤੀਸਗੜ੍ਹ ਵਿਚ ਕਾਂਗਰਸ ਨੂੰ ਦੋ-ਤਿਹਾਈ ਬਹੁਮਤ ਨਾਲ ਮਿਲੀ ਜਿੱਤ ਦੀ ਅਹਿਮੀਅਤ ਇਸ ਗੱਲ ਵਿਚ ਹੈ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠ ਲੜੀਆਂ ਗਈਆਂ ਚੋਣਾਂ ਵਿਚ ਇਹ ਪਹਿਲਾ ਸੂਬਾ ਹੈ ਜਿਸ ਵਿਚ ਕਾਂਗਰਸ ਨੇ ਭਾਜਪਾ ਨੂੰ […]

By Gian Paul On 12 Dec, 2018 At 11:11 AM | Categorized As Opinion | With 0 Comments

ਗਰੀਨਲੈਂਡ ਵਿਚ ਤੇਜ਼ੀ ਨਾਲ ਪਿਘਲ ਰਹੀ ਹੈ ਬਰਫ਼ ਕੈਟੋਵਾਈਸ/ਖੋਜਕਰਤਾਵਾਂ ਨੇ ਦੱਸਿਆ ਕਿ ਜਦੋਂ ਗਰੀਨਹਾਊਸ ਗੈਸਾਂ ਕਾਰਨ ਪੈਦਾ ਹੋਣ ਵਾਲੀ ਆਲਮੀ ਤਪਸ਼ ਨਾਲ ਨਜਿੱਠਣ ਦੀ ਗੱਲ ਆਉਂਦੀ ਹੈ ਤਾਂ ਅਮਰੀਕਾ ਅਤੇ ਸਾਊਦੀ ਅਰਬ 56 ਮੁਲਕਾਂ ਦੀ ਕਤਾਰ ਵਿਚ ਸਭ ਤੋਂ ਅਖੀਰ ‘ਚ ਨਜ਼ਰ ਆਉਂਦੇ ਹਨ। ਸੰਯੁਕਤ ਰਾਸ਼ਟਰ ਵਿਚ ਵਾਤਾਵਰਨ ਤਬਦੀਲੀ ਬਾਰੇ ਚਰਚਾ ਦੌਰਾਨ ਉਨ੍ਹਾਂ ਦੱਸਿਆ ਕਿ […]

By Gian Paul On 7 Sep, 2018 At 12:12 PM | Categorized As Opinion | With 0 Comments

ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਵਿਚ ਤਕਰੀਰ ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿਚ ਦਸਤਾਵੇਜ਼ੀ ਮੁਕਾਮ ਅਖਤਿਆਰ ਕਰ ਗਈ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਬਾਰੇ ਬਿਠਾਏ ਗਏੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉਤੇ ਬਹਿਸ ਵਿਚ ਅਨੇਕਾਂ ਵਿਧਾਇਕਾਂ ਨੇ ਹਿੱਸਾ ਲਿਆ […]

By Gian Paul On 20 Jul, 2018 At 11:23 AM | Categorized As Opinion | With 0 Comments

  ਪੀ ਪੀ ਐੱਸ ਗਿੱਲ ਪੰਜਾਬ ਵਿੱਚ ਜ਼ਮੀਨਦੋਜ਼ ਜਲ ਦੀ ‘ਸੰਭਾਲ ਤੇ ਮੁੜ ਭਰਾਈ’ ਲਈ ਕਾਰਜ ਯੋਜਨਾ ਘੜਨ ਵਾਸਤੇ ਪੰਜਾਬ ਸਰਕਾਰ ਨੇ ਮੰਤਰੀਆਂ ‘ਤੇ ਆਧਾਰਿਤ ਪੰਜ ਮੈਂਬਰੀ ਪੈਨਲ ਬਣਾਇਆ ਹੈ ਤਾਂ ਜੋ ਜਲ ਨੀਤੀ ਤਿਆਰ ਕੀਤੀ ਜਾ ਸਕੇ। ਜਲ ਨੀਤੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਸਾਰੀਆਂ ਧਿਰਾਂ ਨਾਲ ਸਲਾਹ ਮਸ਼ਵਰਾ ਕਰਨਾ ਜ਼ਰੂਰੀ ਹੈ: ਕੇਂਦਰ ਸਰਕਾਰ ਨਾਲ […]

By Gian Paul On 13 Jul, 2018 At 12:53 PM | Categorized As Opinion | With 0 Comments

ਚੰਡੀਗੜ੍ਹ/ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਦੇ ਭਾਰੀ ਰੁਝਾਨ ਦੌਰਾਨ ਪੰਜਾਬ ਸਰਕਾਰ ਨੇ ਇਸ ਸਬੰਧੀ ਦਿੱਤੇ ਜਾਂਦੇ ਮੁਆਵਜ਼ੇ ਦਾ ਹਵਾਲਾ ਦੇ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹ ਤਰਕੀਬ ਕੰਮ ਨਾ ਆਈ। ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਇਹ ਆਖਦਿਆਂ ਸਰਕਾਰ ਦੀ ਝਾੜ-ਝੰਬ ਕੀਤੀ ਕਿ ਉਹ ਮਸਲੇ ਦਾ […]

By Gian Paul On 14 Jun, 2018 At 04:08 PM | Categorized As Opinion | With 0 Comments

ਕੇ।ਸੀ। ਸਿੰਘ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਡੀਪੀਆਰ ਕੋਰੀਆ (ਉੱਤਰੀ ਕੋਰੀਆ) ਦੇ ਤਾਨਾਸ਼ਾਹ ਕਿਮ ਜੌਂਗ-ਉਨ ਵਿਚਕਾਰ ਸਿੰਗਾਪੁਰ ਵਿਚ ਹੋਈ ਸਿਖ਼ਰ ਵਾਰਤਾ ਨੂੰ ਪੂਰੀ ਦੁਨੀਆਂ ਨੇ ਜੇ ਤੌਖ਼ਲਿਆਂ ਨਾਲ ਨਹੀਂ, ਤਾਂ ਸਮਝਣ-ਸਮਝਾਉਣ ਵਾਲੀ ਦਿਲਚਸਪੀ ਨਾਲ ਜ਼ਰੂਰ ਦੇਖਿਆ ਹੈ। ਟਰੰਪ ਦੀ ਸ਼ਖ਼ਸੀ ਭਰੋਸੇਯੋਗਤਾ ਦਾਅ ਉੱਪਰ ਲੱਗੀ ਹੋਈ ਸੀ ਕਿਉਂਕਿ ਪਿਛਲੇ ਕਰੀਬ ਢਾਈ ਦਹਾਕਿਆਂ ਦੌਰਾਨ ਬਿਲ ਕਲਿੰਟਨ, ਜਾਰਜ […]

By Gian Paul On 31 May, 2018 At 05:07 PM | Categorized As Opinion | With 0 Comments

ਸੂਬੇ ਵਿੱਚ 7 ਜੂਨ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਮੁਲਕਾਂ ਵਿੱਚ ਲੋਕ ਪਾਰਟੀਆਂ ਨੂੰ ਮੁੱਦਿਆਂ ਦੇ ਆਧਾਰ ਤੇ ਵੋਟਾਂ ਪਾਉਂਦੇ ਹਨ। ਇਸੇ ਕਰਕੇ ਵੋਟਰਾਂ ਨੂੰ ਕਾਇਲ ਕਰਨ ਲਈ ਸਭ ਪਾਰਟਆਂ ਆਪੋ ਆਪਣੇ ਚੋਣ ਮਨੋਰਥ ਪੱਤਰ ਤਿਆਰ ਕਰਨ ਲਈ ਪੂਰਾ ਜ਼ੋਰ ਲਾਉਂਦੀਆਂ ਹਨ। ਲਿਬਰਲ ਪਾਰਟੀ ਦੀ ਸਰਕਾਰ ਪਿਛਲੇ 15 ਸਾਲ ਤੋਂ ਸੂਬੇ ਵਿੱਚ ਸਰਕਾਰ […]

By Gian Paul On 20 Apr, 2018 At 01:30 PM | Categorized As Opinion | With 0 Comments

ਬਲੋਚਿਸਤਾਨ ਨੂੰ ਪਾਕਿਸਤਾਨ ਦਾ ਸਭ ਤੋਂ ਪਛੜਿਆ ਸੂਬਾ ਮੰਨਿਆ ਜਾਂਦਾ ਹੈ। ਬਲੋਚੀ ਸਿਆਸਤਦਾਨ ਅਕਸਰ ਸ਼ਿਕਾਇਤ ਕਰਦੇ ਹਨ ਕਿ ਫੈਡਰਲ ਸਰਕਾਰ ਵੱਲੋਂ ਬਲੋਚਿਸਤਾਨ ਨੂੰ ਲੁੱਟਿਆ ਜ਼ਿਆਦਾ ਜਾ ਰਿਹਾ ਹੈ, ਇਸ ਉੱਪਰ ਖ਼ਰਚ ਘੱਟ ਕੀਤਾ ਜਾ ਰਿਹਾ ਹੈ। ਪਾਕਿਸਤਾਨ ਸਰਕਾਰ ਅਜਿਹੇ ਦਾਅਵਿਆਂ ਦਾ ਖੰਡਨ ਕਰਦੀ ਆਈ ਹੈ, ਪਰ ਹੁਣ ਡਾ. ਕੈਸਰ ਬੰਗਾਲੀ ਨੇ ਆਪਣੀ ਨਵੀਂ ਕਿਤਾਬ ‘ਏ […]

By Gian Paul On 20 Apr, 2018 At 01:40 PM | Categorized As Opinion | With 0 Comments

ਚੰਡੀਗੜ੍ਹ/ ਪਿਛਲੇ ਦਿਨੀ ਕਾਂਗਰਸ ਅੰਦਰ ਤੂਫਾਨ ਖੜ੍ਹਾ  ਕਰ ਦੇਣ ਵਾਲਾ ਬਿਆਨ ਦਿੰਦਿਆਂ ਪੰਜਾਬ ਕਾਂਗਰਸ ਦੇ ਬੁਲਾਰੇ ਡਾਕਟਰ ਗੁਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ 1984 ਵਿਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ, ਉਸ ਵੇਲੇ ਦੇ ਗ੍ਰਹਿ ਮੰਤਰੀ ਅਤੇ ਡੀਜੀਪੀ ਆਦਿ ਉੱਤੇ ਸਿੱਖ ਨਸਲਕੁਸ਼ੀ ਕਰਵਾਉਣ ਲਈ ਪਰਚਾ ਦਰਜ ਹੋਣਾ ਚਾਹੀਦਾ ਸੀ। ਦੱਸਣਯੋਗ ਹੈ ਕਿ ਹੁਣ ਤਕ ਪੰਜਾਬ ਦੇ […]