By Gian Paul On 14 Mar, 2019 At 05:40 PM | Categorized As ਕਨੇਡਾ | With 0 Comments

ਵੈਨਕੂਵਰ/ਪ੍ਰਾਈਵੇਟ ਸਪਾਂਸਰਸ਼ਿਪ ਰਿਫਿਊਜੀ ਪ੍ਰੋਗਰਾਮ ਦੀ 40ਵੀਂ ਵਰ੍ਹੇ ਗੰਢ ਦੇ ਮੌਕੇ ਉੱਤੇ ਕੈਨੇਡਾ ਦੀ ਸਰਕਾਰ ਨੇ ਅਫਗਾਨਿਸਤਾਨ ਤੋਂ ਆਏ ਘੱਟ ਗਿਣਤੀ ਸਿੱਖ ਅਤੇ ਹਿੰਦੂ ਪਰਿਵਾਰਾਂ ਦਾ ਸਵਾਗਤ ਕੀਤਾ ਹੈ। ਇਹ ਸਭ ਕੈਨੇਡਾ ਵਾਸੀਆਂ ਵੱਲੋਂ ਇਕਜੁਟ ਹੋ ਕੇ ਇਹਨਾਂ ਸੰਕਟ ਮਾਰੇ ਸ਼ਰਨਾਰਥੀਆਂ ਪਰਿਵਾਰਾਂ ਦੇ ਮੁੜ ਵਸੇਬੇ ਲਈ ਕੀਤੀ ਮੱਦਦ ਸਦਕਾ ਹੀ ਸੰਭਵ ਹੋ ਪਾਇਆ ਹੈ। ਕੈਨੇਡਾ ਦੇ […]

By Gian Paul On 14 Mar, 2019 At 05:04 PM | Categorized As ਕਨੇਡਾ | With 0 Comments

ਸੂਬੇ ਵੱਲੋਂ ਰੁਜ਼ਗਾਰ ਪੈਦਾ ਕਰਨ ਵਾਲਿਆਂ ਅਤੇ ਕਾਮਿਆਂ ਦਾ ਸਮਰਥਨ ਜਾਰੀ ਟੋਰਾਂਟੋ/ ਓਟਾਂਰੀਓ ਸਰਕਾਰ ਲੋਕਾਂ ਲਈ ਰੁਜ਼ਗਾਰ ਪੈਦਾ ਕਰਨ ਅਤੇ ਨੌਕਰੀਆਂ ਬਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ‘ਓਟਾਂਰੀਓ ਕਾਰੋਬਾਰ ਲਈ ਖੁੱਲ੍ਹਾ ਹੈ’ਦਾ ਸੁਨੇਹਾ ਨਿਵੇਸ਼ਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ। ਵਧੀਆ ਰੁਜ਼ਗਾਰ ਹੋਣ ਕਰਕੇ ਲੋਕਾਂ ਨੂੰ ਆਪਣੀਆਂ ਬੁਨਿਆਦੀ ਜਰੂਰਤਾਂ ਤੋਂ ਇਲਾਵਾ ਬੱਚਿਆਂ ਦੀ […]

By Gian Paul On 14 Mar, 2019 At 05:03 PM | Categorized As ਕਨੇਡਾ | With 0 Comments

ਓਟਵਾ/ਕੰਜ਼ਰਵੇਟਿਵ ਆਗੀ ਐਂਡਰਿਊ ਸ਼ੀਅਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਬਕਾ ਅਟਾਰਨੀ ਜੋਡੀ ਵਿਲਸਨ-ਰੇਅਬੋਲਡ ਨੂੰ ਆਪਣੇ ਕੈਬਨਿਟ ਛੱਡਣ ਦੇ ਫੈਸਲੇ ਸੰਬੰਧੀ ਪੂਰਾ ਸੱਚ ਦੱਸਣ ਦੀ ਖੁੱਲ੍ਹ ਦੇਣ ਅਤੇ ਉਹਨਾਂ ਦੇ ਬੋਲਣ ਉੱਤੇ ਕਿਸੇ ਕਿਸਮ ਦੀ ਪਾਬੰਦੀ ਨਾ ਲਾਉਣ। ਸ਼ੀਅਰ ਨੇ ਕਿਹਾ ਕਿ ਐਸਐਨਸੀ-ਲੈਵੇਲਿਨ ਵਿਵਾਦ ਨੇ ਟਰੂਡੋ ਦੇ ਦਫ਼ਤਰ ਅੰਦਰ ਨੈਤਿਕ ਅਤੇ ਇਖ਼ਲਾਕੀ ਕਦਰਾਂ […]

By Gian Paul On 8 Mar, 2019 At 12:36 PM | Categorized As ਕਨੇਡਾ | With 0 Comments
A

  ਇਸ ਤੋਂ ਪਹਿਲਾਂ ਕੈਨੇਡਾ ਵੱਲੋਂ ਹੁਆਵੇ ਸੀਐਫਓ ਖਿਲਾਫ਼ ਹਵਾਲਗੀ ਕੇਸ ਚਲਾਉਣ ਦੀ ਇਜਾਜ਼ਤ ਦੇਣ ਦਾ ਐਲਾਨ ਕੀਤਾ ਗਿਆ ਸੀ। ਕੈਨੇਡਾ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਇਸ ਵੱਲੋਂ ਚੀਨੀ ਕੰਪਨੀ ਹੁਆਵੇ ਦੀ ਅਧਿਕਾਰੀ ਮੇਂਗ ਵਾਂਜ਼ੂ ਖਿਲਾਫ ਅਮਰੀਕੀ ਹਵਾਲਗੀ ਦਾ ਕੇਸ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਕੈਨੇਡਾ ਦੇ ਜਸਟਿਸ ਵਿਭਾਗ ਨੇ ਇਸ ਸੰਬੰਧੀ ਇੱਕ ਬਿਆਨ […]

By Gian Paul On 7 Mar, 2019 At 05:59 PM | Categorized As ਕਨੇਡਾ | With 0 Comments

ਓਟਵਾ/ ਇੱਕ ਮਹੀਨੇ ਦੇ ਅੰਦਰ ਐਸਐਨਸੀ ਲੈਵੇਲਿਨ ਦੇ ਮੁੱਦੇ ਉਤੇ ਦੂਜੀ ਕੈਬਨਿਟ ਮੰਤਰੀ ਵੱਲੋਂ ਅਸਤੀਫਾ ਦੇਣ ਮਗਰੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸੁਰ ਨਰਮ ਹੋ ਗਈ ਹੈ ਅਤੇ ਉਹਨਾਂ ਇਹ ਵਤੀਰਾ ਤਿਆਗ ਦਿੱਤਾ ਹੈ ਕਿ ਉਹਨਾਂ ਦੀ ਸਰਕਾਰ ਨੇ ਕੋਈ ਗਲਤੀ ਨਹੀਂ ਕੀਤੀ ਹੈ। ਖਜ਼ਾਨਾ ਬੋਰਡ ਦੀ ਮੁਖੀ ਜੇਨ ਫਿਲਪੌਟ ਨੇ ਲੰਘੇ ਸੋਮਵਾਰ ਇਹ ਕਹਿੰਦਿਆਂ […]

By Gian Paul On 28 Feb, 2019 At 06:37 PM | Categorized As ਕਨੇਡਾ | With 0 Comments

ਓਟਵਾ/ਕੰਜ਼ਵੇਟਿਵ ਆਗੂ ਐਂਡਰਿਊ ਸ਼ੀਅਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਲੋਂ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਹੈ ਕਿ ਸਾਬਕਾ ਅਟਾਰਨੀ ਜਨਰਲ ਜੋਡੀ ਵਿਲਸਨ-ਰੇਅਬੋਲਡ ਦੀ ਐਸਐਨਸੀ-ਲੈਵਲਿਨ ਬਾਰੇ ਗਵਾਹੀ ਨੇ ਸਾਬਿਤ ਕਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਪ੍ਰਸਾਸ਼ਨ ਚਲਾਉਣ ਦਾ ਨੈਤਿਕ ਅਧਿਕਾਰ ਖੋ ਚੁੱਕਿਆ ਹੈ। ਸ਼ੀਅਰ ਦਾ ਇਹ ਬਿਆਨ ਕਾਮਨਜ਼ ਜਸਟਿਸ ਕਮੇਟੀ ਦੀ ਤਿੰਨ ਘੰਟੇ ਚੱਲੀ ਮੀਟਿੰਗ ਤੋਂ […]

By Gian Paul On 21 Feb, 2019 At 06:04 PM | Categorized As ਕਨੇਡਾ | With 0 Comments

ਟੋਰਾਂਟੋ/ ਕੈਨੇਡਾ ਦੇ ਇੱਕ ਵੱਡੇ ਡਾਕਟਰ ਵੱਲੋਂ ਕੈਨੇਡਾ ਵਾਸੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿਚ ਫੈਲੀ ਖਸਰੇ ਦੀ ਬੀਮਾਰੀ ਨੂੰ ਵੇਖਦਿਆਂ, ਜਿਹਨਾਂ ਨੇ ਖਸਰੇ ਦੀ ਦਵਾਈ ਨਹੀਂ ਖਾਧੀ ਹੈ, ਉਹ ਤੁਰੰਤ ਇਸ ਦਵਾਈ ਨੂੰ ਖਾਣ। ਉਹਨਾਂ ਇਹ ਵੀ ਕਿਹਾ ਕਿ ਯਾਤਰੀਆਂ ਰਾਹੀਂ ਦੇਸ਼ ਅੰਦਰ ਖਸਰੇ ਦੇ ਆਉਣ ਦਾ ਖ਼ਤਰਾ ਹਮੇਸ਼ਾਂ ਮੌਜੂਦ […]

By Gian Paul On 1 Feb, 2019 At 03:56 PM | Categorized As ਕਨੇਡਾ | With 0 Comments

ਬਰੈਂਪਟਨ ਸਿਟੀ ਦੇ ਇਤਿਹਾਸ ਵਿਚ ਇੱਕ ਨਵਾਂ ਸੁਨਹਿਰੀ ਪੰਨਾ ਜੋੜਦਿਆਂ ਇੰਡੋ ਕੈਨੇਡਾ ਚੈਂਬਰ ਆਫ ਕਾਮਰਸ (ਆਈ ਸੀ ਸੀ ਸੀ) ਨੇ ਇੰਡੋ ਕੈਨੇਡੀਅਨ ਹਾਰਮਨੀ ਫੋਰਮ (ਆਈ ਸੀ ਐਚ ਐਫ) ਨਾਲ ਮਿਲ ਕੇ ਬਰੈਂਪਟਨ ਸਿਟੀ ਹਾਲ ਵਿਖੇ ਭਾਰਤ ਦਾ 70ਵਾਂ ਗਣਤੰਤਰ ਦਿਵਸ ਮਨਾਇਆ। ਇਸ ਮੌਕੇ ਆਈ ਸੀ ਸੀ ਸੀ ਦੇ ਪ੍ਰਧਾਨ ਸ੍ਰੀ ਪ੍ਰਮੋਦ ਗੋਇਲ, ਬਰੈਂਪਟਨ ਸਿਟੀ ਦੇ […]

By Gian Paul On 25 Jan, 2019 At 02:13 PM | Categorized As ਕਨੇਡਾ | With 0 Comments

ਓਟਵਾ/ ਦੁਨੀਆਂ ਦੇ ਸਭ ਤੋਂ ਵਧੀਆ ਅਕਸ ਵਾਲੇ ਮੁਲਕਾਂ ਦੀ ਤਿਆਰ ਕੀਤੀ ਗਈ ਨਵੀਂ ਸੂਚੀ ਵਿਚ ਆਪਣੇ ਰੁਤਬੇ, ਆਰਥਿਕ ਸਥਿਰਤਾ ਅਤੇ ਜਿੰæਦਗੀ ਦੀ ਗੁਣਵੱਤਾ ਕਰਕੇ ਸਵਿਟਜ਼ਰਲੈਂਡ ਸਭ ਤੋਂ ਉੱਪਰਲੇ ਸਥਾਨ ਉੱਤੇ ਆਇਆ ਹੈ। ਬਾਕੀ ਸ਼੍ਰੇਣੀਆਂ ਵਿਚ ਕੈਨੇਡਾ ਜਿੰæਦਗੀ ਦੀ ਗੁਣਵੱਤਾ ਅਤੇ ਯੂਕੇ ਨੂੰ ਸਭ ਤੋਂ ਵਧੀਆ ਸਿੱਖਿਆ ਵਿਚ ਮੋਹਰੀ ਰਹੇ ਹਨ। ਇਸ ਦੇ ਨਾਲ ਹੀ […]