ਟਰਾਂਟੋ/ਕੈਨੇਡਾ ਸਰਕਾਰ ਹੁਣ ਬਾਹਰੋਂ ਆਉਣ ਵਾਲੇ ਹੁਨਰਮੰਦ ਕਾਮਿਆਂ ਨੂੰ ਉਤਸ਼ਾਹਤ ਕਰਨ ਵਾਸਤੇ ਆਪਣੀਆਂ ਨਵੀਆਂ ਨੀਤੀਆਂ ਘੜ ਰਹੀ ਹੈ । ਹਾਲ ਹੀ ਵਿਚ ਮਹਿਕਮੇ ਨੇ ‘ਆਰਜ਼ੀ ਵਿਦੇਸ਼ੀ ਕਾਮਾ ਪ੍ਰੋਗਰਾਮ’ ਦੀ ਇੱਕ ਨਵੀਂ ਲੜੀ ਦੀ ਸੁਰੂਆਤ ਕੀਤੀ ਹੈ। ਮੁਲਕ ਦੇ ਸਾਇੰਸ ਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਬੈਂਸ ਅਤੇ ਰੋਜ਼ਗਾਰ ਮੰਤਰੀ ਪੈਟੀ ਹੈਦਜੂ ਨੇ ਸਾਂਝੇ ਤੌਰ ‘ਤੇ ਇਸ […]

ਕੈਨੇਡਾ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ

ਪੰਜਾਬ ਤੋਂ ਕੈਨੇਡਾ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੈ। ਕੈਨੇਡਾ ਜਲਦੀ ਹੀ ਆਪਣੀ ਇਮੀਗ੍ਰੇਸ਼ਨ ਨੀਤੀ ਵਿਚ ਬਦਲਾਅ ਕਰ ਸਕਦਾ ਹੈ, ਜਿਸ ਤਹਿਤ ਵਧੇਰੇ ਵਿਦੇਸ਼ੀਆਂ ਨੂੰ ਕੈਨੇਡਾ ਦੀ ਨਾਗਰਿਕਤਾ ਦਿੱਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਕੈਨੇਡਾ ਦੇ ਵੀਜ਼ੇ ਆਸਾਨ ਹੋ ਸਕਦੇ ਹਨ। ਪੰਜਾਬ ਫੇਰੀ ‘ਤੇ ਆਏ ਓਂਟਾਰਿਓ ਦੇ ਇਮੀਗ੍ਰੇਸ਼ਨ ਅਤੇ ਵਪਾਰ ਮੰਤਰੀ ਮਾਈਕਲ ਚੇਨ ਨੇ ਕਿਹਾ […]

ਕੈਨਬਰਾ ਨੇ ਵੀ ਖੋਲ੍ਹੇ ਪੀ. ਆਰ. ਦੇ ਚਾਹਵਾਨਾਂ ਲਈ ਦਰਵਾਜ਼ੇ

ਜਲੰਧਰ-ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ‘ਚ 2015-16 ਲਈ 50 ਤੋਂ ਵੱਧ ਵੱਖ-ਵੱਖ ਕਿੱਤਿਆਂ ਦੀ ਨਵੀਂ ਲਿਸਟ ਜਾਰੀ ਕੀਤੀ ਗਈ ਹੈ, ਜਿਨ੍ਹਾਂ ‘ਚ ਆਰਕੀਟੈਕਟ, ਇੰਜੀਨੀਅਰ, ਨਰਸਿੰਗ, ਕੌਂਸਲਰ, ਸਾਈਕਲੋਜਿਸਟ, ਸੋਸ਼ਲ ਵਰਕਰ, ਮਕੈਨਿਕ ਆਦਿ  ਕਿੱਤਿਆਂ ਨੂੰ ਮੁੱਖ ਰੱਖਿਆ ਗਿਆ ਹੈ। ਆਸਟ੍ਰੇਲੀਆ ਪੀ.ਆਰ. ਮਾਮਲਿਆਂ ਦੇ ਮਾਹਿਰ ਅਤੇ ਆਸਟ੍ਰੇਲੀਆ ਦੇ ਮਾਨਤਾ ਪ੍ਰਾਪਤ (ਮਾਰਾ) ਏਜੰਟ ਮਨਦੀਪ ਸਿੰਘ ਨੇ ਦੱਸਿਆ ਕਿ ਹਾਲਾਂਕਿ ਕੈਨਬਰਾ […]

ਅਮਰੀਕਾ 'ਚ ਭਾਰਤੀਆਂ ਨੂੰ ਲੱਗੇਗਾ ਤਕੜਾ ਝਟਕਾ!

ਵਾਸ਼ਿੰਗਟਨ— ਅਮਰੀਕਾ ‘ਚ ਵੱਸਦੇ ਭਾਰਤੀ ਕਾਰੋਬਾਰੀਆਂ ਨੂੰ ਛੇਤੀ ਹੀ ਤਕੜਾ ਝਟਕਾ ਲੱਗ ਸਕਦਾ ਹੈ। ਰਾਸ਼ਟਰਪਤੀ ਅਹੁਦੇ ਦੇ ਰੀਪਬਲੀਕਨ ਉਮੀਦਵਾਰ ਡੋਨਲਡ ਟਰੰਪ ਨੇ ਐੱਚ.-1-ਬੀ. ਵੀਜ਼ੇ ਦਾ ਵਿਰੋਧ ਕੀਤਾ ਹੈ । ਉਨ੍ਹਾਂ ਨੇ ਇਸ ਸੰਬੰਧ ‘ਚ ਆਪਣੀ ਪਾਰਟੀ ਦੀ ਨੀਤੀ ਜਾਰੀ ਕਰਦੇ ਹੋਏ ਐੱਚ.-1-ਬੀ. ਵੀਜ਼ਾ ਧਾਰਕ ਕਾਰੋਬਾਰੀਆਂ ਲਈ ਘੱਟੋ-ਘੱਟ ਤਨਖਾਹ ਵਧਾਉਣ ਦਾ ਪ੍ਰਸਤਾਵ ਕੀਤਾ ਹੈ। ਇਸ ਨਾਲ […]

ਭਾਰਤੀਆਂ ਲਈ ਹੋਰ ਔਖਾ ਹੋਵੇਗਾ ਵਲੈਤ ਦਾ ਰਾਹ, ਵੀਜ਼ਾ ਨਿਯਮ ਹੋਣਗੇ ਸਖਤ!

ਲੰਡਨ- ਭਾਰਤੀਆਂ ਲਈ ਵਲੈਤ ਯਾਨੀ ਇੰਗਲੈਂਡ ਦਾ ਰਾਹ ਹੁਣ ਹੋਰ ਵੀ ਔਖਾ ਹੋਵੇਗਾ। ਇੰਗਲੈਂਡ ਭਾਰਤੀ ਕਾਰੋਬਾਰੀਆਂ ਲਈ ਵੀਜ਼ਾ ਨਿਯਮ ਸਖਤ ਕਰਨ ਜਾ ਰਿਹਾ ਹੈ, ਜਿਨ੍ਹਾਂ ਕਾਰਨ ਭਾਰਤੀ ਨਿਵੇਸ਼ਕਾਰਾਂ ਲਈ ਦਿੱਕਤਾਂ ਪੈਦਾ ਹੋ ਸਕਦੀਆਂ ਹਨ। ਭਾਰਤੀ ਨਿਵੇਸ਼ਕਾਰਾਂ ਨੂੰ ਵੀਜ਼ਾ ਲੈਣ ਸਮੇਂ ਪਿਛਲੇ 10 ਸਾਲ ਦਾ ਆਪਣਾ ਪੁਲਸ ਰਿਕਾਰਡ ਦੇਣਾ ਹੋਵੇਗਾ ਅਤੇ ਆਪਣੀ ਪੁਲਸ ਕਲੀਅਰੈਂਸ ਸਰਟੀਫਿਕੇਟ ਦੇਣਾ […]

ਆਸਟ੍ਰੇਲੀਆ ਜਾਣ ਦਾ ਸੁਨਹਿਰੀ ਮੌਕਾ, ਜਾਰੀ ਹੋਈ ਨਵੀਂ ਸੂਚੀ, ਭਾਰਤੀਆਂ ਦੇ ਹੋਣਗੇ ਵਾਰੇ ਨਿਆਰੇ

ਜਲੰਧਰ\ਆਸਟ੍ਰੇਲੀਆ : ਆਸਟ੍ਰੇਲੀਆ ਨੇ ਸਾਲ 2015-16 ਦੌਰਾਨ ਵੱਖ-ਵੱਖ ਕਿੱਤਿਆਂ ਵਿਚ ਮੁਹਾਰਤ ਹਾਸਿਲ ਕਰਨ ਵਾਲੇ ਲੋਕਾਂ ਨੂੰ ਪੀ.ਆਰ. ਅਤੇ ਟੀ.ਆਰ. ਦੇਣ ਲਈ ਸੂਚੀ ਜਾਰੀ ਕਰ ਦਿੱਤੀ ਹੈ। ਨਵੀਂ ਸੂਚੀ ਮੁਤਾਬਿਕ ਆਸਟ੍ਰੇਲੀਆ ਇਕ ਸਾਲ ਵਿਚ ਕਰੀਬ 1 ਲੱਖ 90 ਹਜ਼ਾਰ ਮਾਹਿਰਾਂ ਨੂੰ  ਪੀ.ਆਰ. ਜਾਰੀ ਕਰੇਗਾ। ਆਸਟ੍ਰੇਲੀਆ ਵਲੋਂ ਇਸ ਸਾਲ ਲਗਭਗ 100 ਤੋਂ ਵੱਧ ਅਜਿਹੇ ਕਿੱਤਿਆਂ ਦੀ ਲਿਸਟ […]

(GSLV) Mark III

NEW DELHI: India’s space agency successfully tested on Thursday its most powerful satellite launch vehicle that can put heavier payloads into space, and, it hopes, win India a bigger slice of the $300 billion global space industry. The Indian Space Research Organisation (Isro) also checked the working of an unmanned crew module on the vehicle, […]

ਕੀ ਮੈਨੂੰ ਆਪਣੀ ਇਮੀਗ੍ਰੇਸ਼ਨ ਅਰਜ਼ੀ ਲਈ ਕਿਸੇ ਇਮੀਗ੍ਰੇਸ਼ਨ ਸਲਾਹਕਾਰ ਜਾਂ ਵਕੀਲ ਤੋਂ ਮੱਦਦ ਲੈਣੀ ਚਾਹੀਦੀ ਹੈ?

ਤੁਹਾਨੂੰ ਆਪਣੀ ਇਮੀਗ੍ਰੇਸ਼ਨ ਦੀ ਅਰਜ਼ੀ ਨੂੰ ਪੂਰਾ ਕਰਨ ਲਈ ਕਿਸੇ ਇਮੀਗ੍ਰੇਸ਼ਨ ਸਲਾਹਕਾਰ ਜਾਂ ਵਕੀਲਦੀਆਂ ਸੇਵਾਵਾਂ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ। ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਕੈਨੇਡਾ (Citizenship and Immigration Canada, CIC) (1) ਨੂੰ ਇਸ ਦੀ ਲੋੜ ਨਹੀਂ ਹੈ ਅਤੇ ਜੇ ਤੁਸੀਂ ਇਸ ਤਰਾਂ ਦੀ ਕੋਈ ਮਦਦ ਲੈਂਦੇ ਹੋ ਤਾਂ ਤੁਹਾਡੀ ਇਮੀਗ੍ਰੇਸ਼ਨ ਦੀ ਅਰਜ਼ੀ ਨੂੰ ਨਾ ਵਿਸ਼ੇਸ਼ ਪਹਿਲ ਅਤੇ ਨਾ ਹੀ […]

ਇਮੀਗਰੇਟ ਕਰਨਾ

ਇਮੀਗਰੇਟ ਕਰਨਾ ਇੱਕ ਨਵੇਂ ਦੇਸ਼ ਵਿੱਚ ਰਹਿਣਾ ਉਤੇਜਨਾ ਭਰਪੂਰ ਹੁੰਦਾ ਹੈ, ਪਰ ਇਹ ਚੁਣੌਤੀਆਂ ਵਾਲਾ ਵੀ ਹੋ ਸਕਦਾ ਹੈ। ਜਦੋਂ ਤੁਸੀਂ ਪਹਿਲਾਂ ਇੱਥੇ ਪਹੁੰਚਦੇ ਹੋ ਤੁਹਾਨੂੰ ਬਹੁਤ ਕੁਝ ਕਰਨਾ ਪਵੇਗਾ। ਇਸ ਸੈਕਸ਼ਨ ਵਿੱਚ ਉਨਟਾਰੀਓ ਵਿੱਚ ਰਹਿਣ, ਸਥਾਈ ਰਿਹਾਇਸ਼, ਇਮੀਗਰੇਸ਼ਨ ਕਾਨੂੰਨਾਂ ਅਤੇ ਕਨੇਡੀਅਨ ਨਾਗਰਿਕ ਵਜੋਂ ਤੁਹਾਡੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਮਿਲੇਗੀ। ਆਮ ਜਾਣਕਾਰੀ ਇਮੀਗਰੇਸ਼ਨ ਸ਼ੇ੍ਰਣੀਆਂ […]

ਹੁਣ ਪਾਸਪੋਰਟ ਲੈਣ ਲਈ ਬਿਨੈਕਾਰ ਦੀ ਮੌਜੂਦਗੀ ਜ਼ਰੂਰੀ ਨਹੀਂ

  ਹੁਣ ਤੁਹਾਨੂੰ ਪਾਸਪੋਰਟ ਦੀ ਉਡੀਕ ’ਚ ਆਪਣੇ ਜ਼ਰੂਰੀ ਕੰਮ ਛੱਡ ਕੇ ਘਰ ਬੈਠਣ ਦੀ ਲੋੜ ਨਹੀਂ ਪਵੇਗੀ। ਤੁਹਾਡੇ ਵੱਲੋਂ ਅਧਿਕਾਰਤ ਵਿਅਕਤੀ ਨੂੰ ਵੀ ਡਾਕੀਆ ਪਾਸਪੋਰਟ ਦੇ ਦੇਵੇਗਾ। ਇਸ ਲਈ ਤੁਹਾਨੂੰ ਪੋਸਟ ਮਾਸਟਰ ਦੇ ਨਾਂ ਪੱਤਰ ਲਿਖ ਕੇ ਰੱਖਣਾ ਪਵੇਗਾ। ਇਸ ’ਚ ਅਧਿਕਾਰਤ ਵਿਅਕਤੀ ਦੇ ਦਸਤਖ਼ਤ ਅਤੇ ਉਸ ਦੇ ਥੱਲੇ ਆਪਣੇ ਦਸਤਖ਼ਤ ਕਰਨੇ ਪੈਣਗੇ। ਪੱਤਰ […]