By Gian Paul On 24 Aug, 2017 At 04:00 PM | Categorized As ਮੁੱਖ ਖਬਰਾਂ, ਵਿਦੇਸ | With 0 Comments

  ਸਾਡੇ ਨਾਲ ਆਦਰ ਨਾਲ ਪੇਸ਼ ਆਵੇ ਅਮਰੀਕਾ-ਪਾਕਿ ਫ਼ੌਜ ਮੁਖੀ ਵਾਸ਼ਿੰਗਟਨ, ਅਮਰੀਕਾ ਦੇ ਰੱਖਿਆ ਅਤੇ ਵਿਦੇਸ਼ ਮੰਤਰੀ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਅੱਤਵਾਦੀ ਸੰਗਠਨਾਂ ਨੂੰ ਸੁਰੱਖਿਅਤ ਪਨਾਹਗਾਹ ਮੁਹੱਈਆ ਕਰਵਾਉਣਾ ਜਾਰੀ ਰੱਖਦਾ ਹੈ ਤਾਂ ਉਸ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ ਅਤੇ ਉਹ ਪ੍ਰਮੁੱਖ ਗ਼ੈਰ-ਨਾਟੋ ਦੇ ਭਾਈਵਾਲ ਦਾ ਦਰਜਾ ਵੀ ਗਵਾ ਲਵੇਗਾ […]

By Gian Paul On 20 Jul, 2017 At 06:00 PM | Categorized As ਭਾਰਤ, ਮੁੱਖ ਖਬਰਾਂ | With 0 Comments

25 ਜੁਲਾਈ ਨੂੰ ਸਹੁੰ ਚੁੱਕਣਗੇ ਦੇਸ਼ ਦੇ ਦੂਜੇ ਦਲਿਤ ਰਾਸ਼ਟਰਪਤੀ ਨੂੰ ਸਭ ਵੱਧ ਹੁੰਗਾਰਾ ਯੂਪੀ ‘ਚੋਂ ਮਿਲਿਆ ਬਾਦਲਾਂ ਵੱਲੋਂ ਕੋਵਿੰਦ ਨੂੰ ਵਧਾਈ ਨਵੀਂ ਦਿੱਲੀ/ਵਕੀਲ ਤੋਂ ਸਿਆਸਤਦਾਨ ਬਣੇ ਭਾਜਪਾ ਆਗੂ ਰਾਮ ਨਾਥ ਕੋਵਿੰਦ ਵੀਰਵਾਰ ਨੂੰ ਦੇਸ਼ ਦੇ 14ਵੇਂ ਰਾਸ਼ਟਰਪਤੀ ਚੁਣੇ ਗਏ। ਹਾਕਮ ਐਨਡੀਏ ਦੇ ਉਮੀਦਵਾਰ ਸ੍ਰੀ ਕੋਵਿੰਦ (71) ਸਿੱਧੇ ਤੌਰ ‘ਤੇ ਭਾਜਪਾ ਨਾਲ ਸਬੰਧਤ ਪਹਿਲੇ ਰਾਸ਼ਟਰਪਤੀ […]

By Gian Paul On 15 Jun, 2017 At 09:38 PM | Categorized As ਮੁੱਖ ਖਬਰਾਂ, ਵਿਦੇਸ | With 0 Comments

ਬੱਚੇ ਦੀ ਜਾਨ ਬਚਾਉਣ ਲਈ ਮਾਂ ਨੇ 9ਵੀਂ ਮੰਜ਼ਿਲ ਤੋਂ ਥੱਲੇ ਸੁੱਟਿਆ ਲੰਡਨ/ਪੱਛਮੀ ਲੰਡਨ ਵਿੱਚ 24 ਮੰਜ਼ਿਲਾ ਰਿਹਾਇਸ਼ੀ ਟਾਵਰ ਨੂੰ ਬੁੱਧਵਾਰ ਅੱਗ ਲੱਗਣ ਕਾਰਨ ਛੇ ਜਣੇ ਮਾਰੇ ਗਏ ਅਤੇ 74 ਹੋਰ ਜ਼ਖ਼ਮੀ ਹੋ ਗਏ। ਬਰਤਾਨੀਆ ਵਿੱਚ ਤਕਰੀਬਨ ਪਿਛਲੇ ਤਿੰਨ ਦਹਾਕਿਆਂ ਵਿੱਚ ਵਾਪਰਿਆ ਇਹ ਸਭ ਤੋਂ ਭਿਆਨਕ ਅਗਨੀ ਕਾਂਡ ਹੈ। ਲਾਟੀਮੇਰ ਰੋਡ ਉਤੇ ਲੈਂਕਾਸਟਰ ਵੈਸਟ ਐਸਟੇਟ […]

By Gian Paul On 8 Jun, 2017 At 08:33 PM | Categorized As ਮੁੱਖ ਖਬਰਾਂ, ਵਿਦੇਸ | With 0 Comments

ਸੁਰੱਖਿਆ ਕਰਮੀਆਂ ਨੇ ਸਾਰੇ ਹਮਲਾਵਰ ਮਾਰ ਮੁਕਾਏ, ਆਈ।ਐੱਸ। ਨੇ ਲਈ ਜ਼ਿੰਮੇਵਾਰੀ ਤਹਿਰਾਨ/ ਲੰਡਨ ਵਿਚ ਦੂਜੀ ਵਾਰ ਦਹਿਸ਼ਤ ਫੈਲਾਉਣ ਮਗਰੋਂ ਇਸਲਾਮਿਕ ਸਟੇਟ ਬੁੱਧਵਾਰ ਨੂੰ ਈਰਾਨ ਨੂੰ ਆਪਣਾ ਅਗਲਾ ਸ਼ਿਕਾਰ ਬਣਾ ਲਿਆ। ਆਤਮਘਾਤੀ ਹਮਲਾਵਰਾਂ ਅਤੇ ਬੰਦੂਕਧਾਰੀਆਂ ਵੱਲੋਂ ਈਰਾਨੀ ਸੰਸਦ ਦੀ ਇਮਾਰਤ ਅਤੇ ਦੇਸ਼ ਦੇ ਸਾਬਕਾ ਧਾਰਮਿਕ ਨੇਤਾ ਰੂਹੁੱਲ੍ਹਾ ਖੋਮੈਨੀ ਦੇ ਮਕਬਰੇ ‘ਤੇ ਕੀਤੇ ਅੱਤਵਾਦੀ ਹਮਲਿਆਂ ‘ਚ 12 […]

By Gian Paul On 2 Jun, 2017 At 04:43 PM | Categorized As ਮੁੱਖ ਖਬਰਾਂ, ਵਿਦੇਸ | With 0 Comments

ਆਈ. ਐਸ਼ ਨੇ ਲਈ ਜ਼ਿੰਮੇਵਾਰੀ ਕਾਬੁਲ/ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਭਾਰਤੀ ਦੂਤਘਰ ਨੇੜੇ ਬੁੱਧਵਾਰ ਨੂੰ ਹੋਏ ਵੱਡੇ ਬੰਬ ਧਮਾਕੇ ‘ਚ 90 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 400 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ‘ਚ ਬੱਚੇ ਤੇ ਔਰਤਾਂ ਵੀ ਸ਼ਾਮਿਲ ਹਨ, ਹਾਲਾਂਕਿ ਭਾਰਤੀ ਦੂਤਘਰ ਅਤੇ ਇਸ ਦੇ ਸਾਰੇ ਮੁਲਾਜ਼ਮ ਸੁਰੱਖਿਅਤ ਹਨ | ਇਹ ਬੰਬ ਧਮਾਕਾ […]

By Gian Paul On 18 May, 2017 At 09:53 PM | Categorized As ਭਾਰਤ, ਮੁੱਖ ਖਬਰਾਂ | With 0 Comments

  ਪਾਕਿਸਤਾਨ ਨੂੰ ਫ਼ੈਸਲਾ ਮੰਨਣ ਦਾ ਹੁਕਮ ਸਫ਼ਾਰਤੀ ਰਸਾਈ ਨਾ ਦੇਣ ਨੂੰ ਵੀਏਨਾ ਕਨਵੈਨਸ਼ਨ ਦੀ ਉਲੰਘਣਾ ਮੰਨਿਆ ਹੇਗ/ਭਾਰਤ ਦੀਆਂ ਕੋਸ਼ਿਸ਼ਾਂ ਨੂੰ ਵੀਰਵਾਰ ਨੂੰ ਉਦੋਂ ਹੁਲਾਰਾ ਮਿਲਿਆ ਜਦੋਂ ਕੌਮਾਂਤਰੀ ਨਿਆਂਇਕ ਅਦਾਲਤ (ਆਈਸੀਜੇ) ਨੇ ਭਾਰਤੀ ਜਲ ਸੈਨਾ ਦੇ ਸਾਬਕਾ ਅਫ਼ਸਰ ਕੁਲਭੂਸ਼ਣ ਜਾਧਵ ਦੀ ਫਾਂਸੀ ਦੀ ਸਜ਼ਾ ਉਤੇ ਰੋਕ ਲਾ ਦਿੱਤੀ। ਉਸ ਨੂੰ ਜਾਸੂਸੀ ਤੇ ਭੰਨ-ਤੋੜ ਦੀਆਂ ਹੋਰ […]

By Gian Paul On 4 May, 2017 At 08:15 PM | Categorized As ਪੰਜਾਬ, ਮੁੱਖ ਖਬਰਾਂ | With 0 Comments

ਮੁੱਖ ਮੰਤਰੀ ਨੇ ਡੀ.ਜੀ.ਪੀ. ਨਾਲ ਮੀਟਿੰਗ ਦੌਰਾਨ ਪੁਲੀਸ ਦੀ ਕਾਰਗੁਜ਼ਾਰੀ ‘ਤੇ ਨਾਖ਼ੁਸ਼ੀ ਪ੍ਰਗਟਾਈ ਚੰਡੀਗੜ੍ਹ/ਪੰਜਾਬ ਵਿੱਚ ਵਾਪਰ ਰਹੀਆਂ ਹਿੰਸਕ ਘਟਨਾਵਾਂ ਅਤੇ ਡਕੈਤੀ ਦੀਆਂ ਵਾਰਦਾਤਾਂ ਕਾਂਗਰਸ ਸਰਕਾਰ ਲਈ ਭਾਰੀ ਨਮੋਸ਼ੀ ਦਾ ਕਾਰਨ ਬਣ ਗਈਆਂ ਹਨ। ਸੱਤਾ ਸੰਭਾਲਣ ਤੋਂ ਡੇਢ ਮਹੀਨੇ ਵਿੱਚ ਹੀ ਵਾਪਰੀਆਂ ਕਈ ਵੱਡੀਆਂ ਘਟਨਾਵਾਂ ਨੇ ਪੁਲੀਸ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲੀਆ ਨਿਸ਼ਾਨ ਲਾਇਆ ਹੈ। ਮੁੱਖ […]

By Gian Paul On 27 Apr, 2017 At 09:25 PM | Categorized As ਭਾਰਤ, ਮੁੱਖ ਖਬਰਾਂ | With 0 Comments

ਆਪ ਆਗੂ ਨਤੀਜਿਆਂ ਤੇ ਹੋਏ ਹੈਰਾਨ-ਪਰੇਸ਼ਾਨ ਅਤੇ ਬੁਰੀ ਤਰ੍ਹਾਂ ਬੌਖਲਾਏ ਕੁੱਲ 270 ਵਾਰਡਾਂ ਚੋਂ ਭਾਜਪਾ 181, ਆਪ 48 ਅਤੇ ਕਾਂਗਰਸ 30 ਉੱਤੇ ਜੇਤੂ ਰਹੀਆਂ ਨਵੀਂ ਦਿੱਲੀ/ਦਿੱਲੀ ਨਗਰ ਨਿਗਮ ਦੇ ਤਿੰਨਾ ਜ਼ੋਨਾਂ ਦੀਆਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਦਾ ਜਾਦੂ ਵੋਟਰਾਂ ਦੇ ਸਿਰ ਚੜ੍ਹ ਕੇ ਬੋਲਿਆ ਅਤੇ ਭਾਜਪਾ ਨੇ ਹੂੰਝਾ ਫੇਰ ਜਿੱਤ ਪ੍ਰਾਪਤ […]

By Gian Paul On 7 Apr, 2017 At 05:58 PM | Categorized As ਪੰਜਾਬ, ਮੁੱਖ ਖਬਰਾਂ | With 0 Comments

ਖੇਤੀ ਵਿਭਾਗ ਨੇ ਨੁਕਸਾਨ ਬਾਰੇ ਮੁੱਢਲੀ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪੀ ਚੰਡੀਗੜ੍ਹ/ਪੰਜਾਬ ਵਿੱਚ ਪੰਜ ਤੇ ਛੇ ਅਪਰੈਲ ਨੂੰ ਪਏ ਮੀਂਹ ਤੇ ਗੜ੍ਹਿਆਂ ਕਾਰਨ ਤੀਹ ਹਜ਼ਾਰ ਏਕੜ ਤੋਂ ਵੱਧ ਫ਼ਸਲ ਨੁਕਸਾਨੀ ਗਈ ਹੈ। ਹਨੇਰੀ ਨਾਲ ਪੱਕੀ ਕਣਕ ਡਿੱਗ ਪਈ ਹੈ। ਸਭ ਤੋਂ ਵੱਧ ਨੁਕਸਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹਾ ਪਟਿਆਲਾ ‘ਚ ਹੋਇਆ ਹੈ, ਜਿਸ […]

By Gian Paul On 23 Mar, 2017 At 08:44 PM | Categorized As ਪੰਜਾਬ, ਮੁੱਖ ਖਬਰਾਂ | With 0 Comments

  ਚੰਡੀਗੜ੍ਹ/ ਪੰਜਾਬ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਨਵਜੋਤ ਸਿੰਘ ਸਿੱਧੂ ਦੇ ਬਤੌਰ ਕੈਬਨਿਟ ਮੰਤਰੀ ਕੰਮ ਕਰਨ ਅਤੇ ਟੀਵੀ ਉੱਤੇ ਸ਼ੋਅ ਕਰਨ ਵਿਚਾਲੇ ਕਿਸੇ ਕਿਸਮ ਦੇ ਹਿੱਤ ਦਾ ਟਕਰਾਅ ਨਜ਼ਰ ਨਹੀਂ ਆਇਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਹਨਾਂ ਨੂੰ ਨਵਜੋਤ ਸਿੱਧੂ ਦੇ ਮਾਮਲੇ ਉੱਤੇ ਐਡਵੋਕੇਟ ਜਨਰਲ ਦੀ […]