By admin On 16 Oct, 2013 At 03:08 PM | Categorized As ਭਾਰਤ, ਭਾਰਤghf, ਮੁੱਖ ਖਬਰਾਂ | With 0 Comments
200 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ‘ਚ ਕੰਪਨੀ ਦਾ ਮੁਖੀ ਗ੍ਰਿਫਤਾਰ

ਨਾਗਪੁਰ- ਇਕ ਨਿਵੇਸ਼ ਕੰਪਨੀ ਦੇ ਪ੍ਰਧਾਨ ਨੂੰ 200 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਸਮੀਰ ਸੁਧੀਰ ਜੋਸ਼ੀ ਨੂੰ ਇਥੋਂ ਉਸ ਦੇ ਧਨਤੌਲੀ ਨਿਵਾਸ ਤੋਂ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਜੋਸ਼ੀ ਦੀ ਪਤਨੀ ਕੰਪਨੀ ‘ਚ ਡਾਇਰੈਕਟਰ ਹੈ ਅਤੇ ਇਸ ਮਾਮਲੇ ‘ਚ ਵੀ ਦੋਸ਼ੀ ਹੈ। ਉਸ […]

By admin On 16 Oct, 2013 At 03:39 PM | Categorized As ਭਾਰਤ, ਭਾਰਤghf, ਮੁੱਖ ਖਬਰਾਂ | With 0 Comments
ਸਾਈਂ ਮੰਦਰ ਅਤੇ ਠਾਕਰੇ ਦੇ ਘਰ ਨੂੰ ਉਡਾਉਣ ਦੀ ਧਮਕੀ ਭਰੀ ਚਿੱਠੀ ਮਿਲੀ

  ਸਾਈਂ ਮੰਦਰ ਅਤੇ ਠਾਕਰੇ ਦੇ ਘਰ ਨੂੰ ਉਡਾਉਣ ਦੀ ਧਮਕੀ ਭਰੀ ਚਿੱਠੀ ਮਿਲੀ ਸ਼ਿਰਡੀ- ਮਸ਼ਹੂਰ ਸਾਈਂ ਬਾਬਾ ਮੰਦਰ ਅਤੇ ਮੁੰਬਈ ‘ਚ ਠਾਕਰੇ ਪਰਿਵਾਰ ਦੇ ਘਰ ਨੂੰ 9 ਨਵੰਬਰ ਨੂੰ ਬੰਬ ਧਮਾਕੇ ਰਾਹੀਂ ਉਡਾਏ ਜਾਣ ਦੀ ਧਮਕੀ ਭਰੀ ਇਕ ਗੁੰਮਨਾਮ ਚਿੱਠੀ ਮਿਲਣ ਤੋਂ ਬਾਅਦ ਮੰਦ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਪੁਲਸ ਨੇ ਬੁੱਧਵਾਰ […]

By admin On 15 Oct, 2013 At 05:22 PM | Categorized As ਭਾਰਤ, ਭਾਰਤghf, ਮੁੱਖ ਖਬਰਾਂ | With 0 Comments
ਆਸਾਰਾਮ ਨੇ ਕਈ ਲੜਕੀਆਂ ਨੂੰ ਬਣਾਇਆ ਸ਼ਿਕਾਰ

ਨਵੀਂ ਦਿੱਲੀ – ਜੋਧਪੁਰ ਪੁਲਿਸ ਨੂੰ ਦਿੱਤੇ ਬਿਆਨ ‘ਚ ਆਸਾਰਾਮ ਦੇ ਸਾਬਕਾ ਸੇਵਾਦਾਰ ਰਾਹੁਲ ਨੇ ਪੁਲਿਸ ਦੇ ਸਾਹਮਣੇ ਬਿਆਨ ਦਰਜ ਕਰਾਉਂਦੇ ਹੋਏ ਕਿਹਾ ਕਿ ਆਸਾਰਾਮ ਤੇ ਨਰਾਇਣ ਸਾਈਂ ਨੇ ਕਈ ਲੜਕੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ। ਸਾਬਕਾ ਸੇਵਾਦਾਰ ਰਾਹੁਲ ਦੇ ਮੁਤਾਬਕ ਦੂਸਰਿਆਂ ਨੂੰ ਸ਼ਾਕਾਹਾਰ ਦਾ ਪਾਠ ਪੜ੍ਹਾਉਣ ਵਾਲੇ ਆਸਾਰਾਮ ਖੁਦ ਆਪ ਮਾਸਾਹਾਰੀ ਹਨ। […]

ਆਰਡੀਨੈਂਸ ਮਾਮਲੇ ਤੇ ਬੋਲੇ ਮਨਮੋਹਨ, ਅਸਤੀਫਾ ਨਹੀਂ ਦੇਵਾਂਗਾ

  ਨਵੀਂ ਦਿੱਲੀ – ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਰਡੀਨੈਂਸ ਮਾਮਲੇ ‘ਚ ਅਸਤੀਫਾ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਸਤੀਫਾ ਦੇਣ ਦਾ ਕੋਈ ਸਵਾਲ ਹੀ ਨਹੀਂ ਬਣਦਾ। ਪੀ.ਐਮ. ਨੇ ਕਿਹਾ ਕਿ ਆਰਡੀਨੈਂਸ ਨੂੰ ਲੈ ਕੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ ਅਤੇ ਆਰਡੀਨੈਂਸ ‘ਤੇ ਰਾਹੁਲ ਦੇ ਗੁੱਸੇ ਦਾ ਪਤਾ ਕਰਨਗੇ। ਇਨ੍ਹਾਂ ਹੀ ਨਹੀਂ […]

By admin On 30 Sep, 2013 At 04:23 PM | Categorized As ਭਾਰਤ, ਭਾਰਤghf, ਮੁੱਖ ਖਬਰਾਂ | With 0 Comments
ਚਾਰਾ ਘੋਟਾਲੇ ‘ਚ ਲਾਲੂ ਸਮੇਤ 45 ਆਰੋਪੀ ਦੋਸ਼ੀ ਕਰਾਰ

ਨਵੀਂ ਦਿੱਲੀ- ਰਾਂਚੀ ਦੀ ਸੀ. ਬੀ. ਆਈ. ਕੋਰਟ ਨੇ ਚਾਰਾ ਘੋਟਾਲੇ ‘ਚ ਰਾਸ਼ਟਰੀ ਜਨਤਾ ਦਲ ਮੁਖੀ ਲਾਲੂ ਯਾਦਵ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਕੋਰਟ ਨੇ 44 ਹੋਰ ਦੋਸ਼ੀਆਂ ਨੂੰ ਵੀ ਦੋਸ਼ੀ ਕਰਾਰ ਦਿੱਤਾ ਹੈ। ਇਸ ਫੈਸਲੇ ਦੇ ਤੁਰੰਤ ਬਾਅਦ ਲਾਲੂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਲਾਲੂ ਸਮੇਤ ਸਾਰੇ ਦੋਸ਼ੀਆਂ […]

By admin On 30 Sep, 2013 At 03:43 PM | Categorized As ਪੰਜਾਬ, ਭਾਰਤ, ਭਾਰਤghf, ਮੁੱਖ ਖਬਰਾਂ | With 0 Comments
ਲਾਲੂ ਨੂੰ ਫਸਾਇਆ ਗਿਆ : ਦਿਗਵਿਜੇ

ਨਵੀਂ ਦਿੱਲੀ- ਕਾਂਗਰਸ ਨੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘੋਟਾਲੇ ‘ਚ ਦੋਸ਼ੀ ਠਹਿਰਾਏ ਜਾਣ ‘ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਉਸ ਦੇ ਇਕ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਕਿਹਾ ਕਿ ਸ਼੍ਰੀ ਯਾਦਵ ਨੂੰ ਫਸਾਇਆ ਗਿਆ ਹੈ। ਕਾਂਗਰਸ ਜਨਰਲ ਸਕੱਤਰ ਅਤੇ ਸੰਚਾਰ […]

ਆਰਡੀਨੈਂਸ ਮਾਮਲੇ ਤੇ ਬੋਲੇ ਮਨਮੋਹਨ, ਅਸਤੀਫਾ ਨਹੀਂ ਦੇਵਾਂਗਾ

ਵਾਸ਼ਿੰ ਗਟਨ-ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਇੱਥੇ ਚਾਰ ਦਿਨਾਂ ਯਾਤਰਾ ‘ਤੇ ਪਹੁੰਚਣ ਦੇ ਨਾਲ ਹੀ ਇਕ ਸਿੱਖ ਮਨੁੱਖੀ ਅਧਿਕਾਰ ਕਾਰਜ ਕਰਤਾ ਸਮੂਹ ਨੇ ਅਮਰੀਕੀ ਅਦਾਲਤ ਤੋਂ ਉਨ੍ਹਾਂ ਦੇ ਖਿਲਾਫ ਸੰਮਨ ਜਾਰੀ ਕਰਵਾਏ ਹਨ। ਮਨਮੋਹਨ ਸਿੰਘ ਖਿਲਾਫ 1990 ‘ਚ ਪੰਜਾਬ ‘ਚ ਚਲਾਈ ਗਈ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ ‘ਚ ਇਹ ਸੰਮਨ […]

‘ਪੰਜਾਬ ਕੈਂਸਰ ਮੁਹਿੰਮ’ ਦੀ ਅੱਜ ਤੋਂ ਸ਼ੁਰੂਆਤ

  ਚੰਡੀਗੜ੍ਹ—ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕੈਂਸਰ ਦੇ ਖਿਲਾਫ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਲੋਕਾਂ ਨੂੰ ਇਸ ਭਿਆਨਕ ਬੀਮਾਰੀ ਨਾਲ ਡਟ ਕੇ ਮੁਕਾਬਲਾ ਕਰਨ ਦੀ ਅਪੀਲ ਕੀਤੀ ਹੈ। ਸ. ਬਾਦਲ ਮੰਗਲਵਾਰ ਨੂੰ ਇੱਥੇ ਪੰਜਾਬ ਕੈਂਸਰ ਮੁਹਿੰਮ ਦੇ ਬ੍ਰਾਂਡ ਅੰਬੈਸਡਰ ਕ੍ਰਿਕਟਰ ਯੁਵਰਾਜ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਬਾਦਲ ਨੇ […]

By admin On 20 Sep, 2013 At 04:26 PM | Categorized As ਕਨੇਡਾ, ਭਾਰਤ, ਭਾਰਤghf, ਮੁੱਖ ਖਬਰਾਂ | With 0 Comments
ਇਤਿਹਾਦ ਏਅਰਵੇਜ਼ ਦੀ ਦਿੱਲੀ-ਮੁੰਬਈ ਲਈ ਸੀਟਾਂ ਦੀ ਗਿਣਤੀ ਤਿਗੁਣੀ ਕਰਨ ਦੀ ਯੋਜਨਾ

ਮੁੰਬਈ- ਖਾੜੀ ਦੇ ਦੇਸ਼ ਆਬੂਧਾਬੀ ਦੀ ਏਅਰਲਾਈਨ ਇਤਿਹਾਦ ਏਅਰਵੇਜ਼ ਨੇ ਅੱਜ ਕਿਹਾ ਕਿ ਸੇਵਾਵਾਂ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਆਬੂਧਾਬੀ ਤੋਂ ਦਿੱਲੀ ਅਤੇ ਮੁੰਬਈ ਰੂਟਾਂ ‘ਤੇ ਨਵੰਬਰ ਤੋਂ ਸੀਟਾਂ ਦੀ ਗਿਣਤੀ ਤਿਗੁਣੀ ਕਰਨ ਦੀ ਯੋਜਨਾ ਹੈ। ਇਤਿਹਾਦ ਨੇ ਕਿਹਾ ਕਿ ਜੈੱਟ ਏਅਰਵੇਜ਼ ‘ਚ ਹਿੱਸੇਦਾਰੀ ਖਰੀਦਣ ਦੀ ਯੋਜਨਾ ਬਣਾ ਰਹੀ ਜਹਾਜ਼ ਕੰਪਨੀ ਵੱਡੇ […]

By admin On 20 Sep, 2013 At 04:36 PM | Categorized As ਪੰਜਾਬ, ਭਾਰਤghf, ਮੁੱਖ ਖਬਰਾਂ | With 0 Comments
ਪੰਜਾਬ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੀ ਤਿਆਰੀ ‘ਚ : ਖਹਿਰਾ

 ਅੰਮ੍ਰਿਤਸਰ- ਪੰਜਾਬ ਸਰਕਾਰ ਦੇ ਖਿਲਾਫ ਬਗਾਵਤੀ ਤੇਵਰ ਅਪਣਾਏ ਹੋਏ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ‘ਚ ਸ਼ਾਮਲ ਕਰਨ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਬੀਤੇ ਦਿਨੀਂ ਕਾਂਗਰਸੀ ਨੇਤਾ ਜੈਰਾਮ ਰਮੇਸ਼ ਵਲੋਂ ਕਾਂਗਰਸ ਸਿੱਧੂ ਨੂੰ ਕਾਂਗਰਸ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤੇ ਜਾਣ ਦਾ ਪੰਜਾਬ ਕਾਂਗਰਸ ਨੇ ਸਵਾਗਤ ਕੀਤਾ ਹੈ।  ਪੰਜਾਬ ਕਾਂਗਰਸ ਦੇ […]