By Gian Paul On 18 Mar, 2019 At 05:41 PM | Categorized As ਭਾਰਤ | With 0 Comments

ਗਰੀਨ ਟ੍ਰਿਬਿਊਨਲ ਵਲੋਂ 30 ਅਪ੍ਰੈਲ ਤੱਕ ਕਾਰਜ ਯੋਜਨਾ ਪੇਸ਼ ਕਰਨ ਦੇ ਨਿਰਦੇਸ਼ ਨਵੀਂ ਦਿੱਲੀ/ਰਾਸ਼ਟਰੀ ਗਰੀਨ ਟ੍ਰਿਬਿਊਨਲ ਨੇ ਪੰਜਾਬ ਸਮੇਤ ਛੇ ਰਾਜਾਂ ਨੂੰ ਹਵਾ ਦੀ ਗੁਣਵੱਤਾ ਨੂੰ ਨਿਰਧਾਰਤ ਮਾਪਦੰਡਾਂ ਤਹਿਤ ਲਿਆਉਣ ਲਈ 30 ਅਪ੍ਰੈਲ ਤੱਕ ਕਾਰਜ ਯੋਜਨਾ ਪੇਸ਼ ਕਰਨ ਦੀ ਹਦਾਇਤ ਕੀਤੀ ਹੈ | ਅਜਿਹਾ ਕਰਨ ‘ਚ ਅਸਫਲ ਰਹਿਣ ‘ਤੇ ਹਰੇਕ ਨੂੰ 1 ਕਰੋੜ ਰੁਪਏ ਵਾਤਾਵਰਨ […]

By Gian Paul On 18 Mar, 2019 At 04:17 PM | Categorized As ਭਾਰਤ | With 0 Comments

ਮੋਦੀ ਤੇ ਅਮਿਤ ਸ਼ਾਹ ਸਮੇਤ ਕਈ ਭਾਜਪਾ ਆਗੂਆਂ ਨੇ ਨਾਂਅ ਨਾਲ ਜੋੜਿਆ ‘ਚੌਕੀਦਾਰ’ ਨਵੀਂ ਦਿੱਲੀ/ ਸ਼ੋਸ਼ਲ ਮੀਡੀਆ ‘ਤੇ ‘ਮੈਂ ਵੀ ਚੌਕੀਦਾਰ’ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਨ ਦੇ ਇਕ ਦਿਨ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਟਵਿੱਟਰ ਹੈਂਡਲ ਦਾ ਨਾਂਅ ਬਦਲ ਕੇ ‘ਚੌਕੀਦਾਰ ਨਰਿੰਦਰ ਮੋਦੀ’ ਕਰ ਲਿਆ | ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ […]

By Gian Paul On 18 Mar, 2019 At 04:12 PM | Categorized As ਭਾਰਤ | With 0 Comments

ਲੰਬੀ ਬੀਮਾਰੀ ਮਗਰੋਂ ਐਤਵਾਰ ਨੂੰ ਨਿੱਜੀ ਰਿਹਾਇਸ਼ ‘ਤੇ ਸ਼ਾਮ ਪੌਣੇ ਸੱਤ ਵਜੇ ਲਏ ਆਖਰੀ ਸਾਹ ਪਣਜੀ/ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ (63) ਦਾ ਐਤਵਾਰ ਨਿੱਜੀ ਰਿਹਾਇਸ਼ ‘ਤੇ ਦੇਹਾਂਤ ਹੋ ਗਿਆ। ਸਾਬਕਾ ਰੱਖਿਆ ਮੰਤਰੀ ਪਿਛਲੇ ਇਕ ਸਾਲ ਤੋਂ ਪਾਚਕ ਗ੍ਰੰਥੀਆਂ ਦੇ ਕੈਂਸਰ ਤੋਂ ਪੀੜਤ ਸਨ। ਪਿੱਛੇ ਉਨ੍ਹਾਂ ਦੇ ਪਰਿਵਾਰ ਵਿੱਚ ਦੋ ਪੁੱਤਰ ਤੇ ਹੋਰ ਪਰਿਵਾਰਕ ਮੈਂਬਰ […]

By Gian Paul On 15 Mar, 2019 At 12:48 PM | Categorized As ਭਾਰਤ | With 0 Comments

ਮੀਟਿੰਗ ਦਾ ਅਰਥ ਪਾਕਿਸਤਾਨ ਨਾਲ ਗੱਲਬਾਤ ਦੀ ਸ਼ੁਰੂਆਤ ਨਹੀਂ ਹੈ: ਭਾਰਤੀ ਬੁਲਾਰਾ ਨਵੀਂ ਦਿੱਲੀ/ ਵੀਰਵਾਰ ਨੂੰ ਕਰਤਾਰਪੁਰ ਲਾਂਘੇ ਦੀ ਉਸਾਰੀ ਦੇ ਸੰਵੇਦਨਸ਼ੀਲ ਮੁੱਦੇ ਉੱਤੇ ਹੋਈ ਪਹਿਲੀ ਮੀਟਿੰਗ ਦੌਰਾਨ ਭਾਰਤ ਨੇ ਮੰਗ ਕੀਤੀ ਹੈ ਕਿ ਕਰਤਾਰਪੁਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਘੱਟੋ ਘੱਟ ਰੋਜ਼ਾਨਾ 5 ਹਜ਼ਾਰ ਸ਼ਰਧਾਲੂਆਂ ਨੂੰੂ ਜਾਣ ਦੀ ਇਜਾਜ਼ਤ ਦਿੱਤੀ ਜਾਵੇ। […]

By Gian Paul On 15 Mar, 2019 At 11:47 AM | Categorized As ਭਾਰਤ | With 0 Comments

ਮੁੰਬਈ/ ਮੁੰਬਈ ‘ਚ ਵੀਰਵਾਰ ਸ਼ਾਮ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ ਸਟੇਸ਼ਨ ਨੇੜੇ ਇਕ ਵੱਡਾ ਹਾਦਸਾ ਵਾਪਰਿਆ। ਸੀਐੱਸਟੀ ਸਟੇਸ਼ਨ ‘ਤੇ ਇਕ ਫੁੱਟ ਓਵਰ ਬ੍ਰਿਜ ਡਿੱਗਣ ਕਾਰਨ 5 ਜਣਿਆਂ ਦੀ ਮੌਤ ਹੋ ਗਈ। ਉੱਥੇ ਇਸ ਘਟਨਾ ‘ਚ 34 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਸਥਾਨਕ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਜ਼ਖ਼ਮੀਆਂ ‘ਚ 4-5 ਜਦਿਆਂ […]

By Gian Paul On 8 Mar, 2019 At 01:16 PM | Categorized As ਭਾਰਤ | With 0 Comments

ਹਿਜ਼ਬਲ-ਮੁਜ਼ਾਹਦੀਨ ਨੇ ਕਰਵਾਇਆ ਧਮਾਕਾ: ਪੁਲਿਸ ਜੰਮੂ/ਜੰਮੂ ਦੇ ਬਸ ਸਟੈਂਡ ਉੱਤੇ ਹੋਏ ਵੀਰਵਾਰ ਨੂੰ ਹੋਏ ਇੱਕ ਗ੍ਰਨੇਡ ਹਮਲੇ ਵਿਚ ਜ਼ਖ਼ਮੀ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਇਸ ਧਮਾਕੇ ਵਿਚ 29 ਵਿਅਕਤੀ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿਚੋਂ ਚਾਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜੰਮੂ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਨਗਰੋਟਾ ਟੋਲ […]

By Gian Paul On 8 Mar, 2019 At 01:59 PM | Categorized As ਭਾਰਤ | With 0 Comments

ਕਲਬੁਰਗੀ (ਕਰਨਾਟਕ)/ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਅਤਿਵਾਦ, ਗਰੀਬੀ ਅਤੇ ਭ੍ਰਿਸ਼ਟਾਚਾਰ ਹਟਾਉਣ ‘ਤੇ ਲੱਗੇ ਹੋਏ ਹਨ ਜਦਕਿ ਵਿਰੋਧੀ ਧਿਰਾਂ ਉਨ੍ਹਾਂ ਨੂੰ ਹਟਾਉਣ ‘ਤੇ ਲੱਗੀਆਂ ਹੋਈਆਂ ਹਨ। ਉਨ੍ਹਾਂ ਵਿਰੋਧੀ ਪਾਰਟੀਆਂ ‘ਤੇ ਭਾਜਪਾ ਵਿਰੋਧੀ ਗੱਠਜੋੜ ਬਣਾ ਕੇ ‘ਮਤਲਬ ਦੀ ਰਾਜਨੀਤੀ’ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਵਿਰੋਧੀ ਧਿਰਾਂ ਦਾ ਏਜੰਡਾ ਕੇਵਲ ‘ਮੋਦੀ ਹਟਾਓ’ ਹੈ। ਇੱਥੇ […]

By Gian Paul On 6 Mar, 2019 At 05:50 PM | Categorized As ਭਾਰਤ | With 0 Comments

ਪਟਨਾ/ਆਰਜੇਡੀ ਦੀ ਅਗਵਾਈ ਹੇਠਲੇ ਮਹਾਂਗਠਜੋੜ ਦਾ ਹਿੱਸਾ ਸੀਪੀਆਈ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਨੂੰ ਬੇਗੂਸਰਾਏ ਤੋਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਐਲਾਨਿਆ ਹੈ। ਸੀਪੀਆਈ ਦੇ ਸੂਬਾ ਸਕੱਤਰ ਸਤਿਆ ਨਾਰਾਇਣ ਸਿੰਘ ਨੇ ਕਿਹਾ ਕਿ ਮਹਾਂਗਠਜੋੜ ਨੂੰ ਹਫ਼ਤੇ ਦੇ ਅੰਦਰ ਅੰਦਰ ਸੀਟਾਂ ਦੀ ਵੰਡ ਬਾਰੇ ਫ਼ੈਸਲਾ ਕਰਨਾ ਚਾਹੀਦਾ ਹੈ।

By Gian Paul On 6 Mar, 2019 At 04:21 PM | Categorized As ਭਾਰਤ | With 0 Comments

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤੀ ਹਵਾਈ ਸੈਨਾ ਵੱਲੋਂ ਜੈਸ਼-ਏ-ਮੁਹੰਮਦ ਦੇ ਪਾਕਿਸਤਾਨ ਵਿਚਲੇ ਬਾਲਾਕੋਟ ਕੈਂਪ ‘ਤੇ ਕੀਤੇ ਹਵਾਈ ਹਮਲੇ ਵਿਚ ਮਾਰੇ ਗਏ ਅਤਿਵਾਦੀਆਂ ਦੀ ਗਿਣਤੀ ਬਾਰੇ ਜਲਦੀ ਪਤਾ ਲੱਗ ਜਾਵੇਗਾ। ਰਾਜਨਾਥ ਸਿੰਘ ਨੇ ਕਿਹਾ ਕਿ ਕੌਮੀ ਤਕਨੀਕੀ ਖੋਜ ਸੰਸਥਾ (ਐੱਨਟੀਆਰਓ) ਨੇ ਭਾਰਤੀ ਹਵਾਈ ਹਮਲੇ ਤੋਂ ਪਹਿਲਾਂ ਸਬੰਧਿਤ ਸਥਾਨ ‘ਤੇ 300 ਦੇ […]

By Gian Paul On 6 Mar, 2019 At 04:51 PM | Categorized As ਭਾਰਤ | With 0 Comments

ਚੇਨਈ/ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਇੱਥੇ ਕਿਹਾ ਕਿ ਬਾਲਾਕੋਟ ਹਵਾਈ ਹਮਲੇ ”ਫੌਜੀ ਕਾਰਵਾਈ ਨਹੀਂ” ਸੀ ਕਿਉਂਕਿ ਇਨ੍ਹਾਂ ਹਮਲਿਆਂ ਕਾਰਨ ਆਮ ਨਾਗਰਿਕਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਦੱਸਣਯੋਗ ਹੈ ਕਿ 14 ਫਰਵਰੀ ਦੇ ਪੁਲਵਾਮਾ ਹਮਲੇ ਤੋਂ ਬਾਅਦ ਬੀਤੀ 26 ਫਰਵਰੀ ਨੂੰ ਭਾਰਤੀ ਹਵਾਈ ਸੈਨਾ ਵਲੋਂ ਪਾਕਿਸਤਾਨ ਵਿੱਚ ਜੈਸ਼-ਏ-ਮੁਹੰਮਦ ਦੇ ਕੈਂਪ ਨੂੰ ਹਵਾਈ ਹਮਲੇ ਰਾਹੀਂ ਨਸ਼ਟ […]