By Gian Paul On 18 Jul, 2019 At 03:46 PM | Categorized As ਸਿਹਤ | With 0 Comments

ਟੋਰਾਂਟੋ, 18 ਜੂਨ 2019 – ਐਲਕਨ ਕੈਨੇਡਾ ਦੁਆਰਾ ਕੀਤੇ ਗਏ ਇੱਕ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਅੱਧੇ ਤੋਂ ਜ਼ਿਆਦਾ ਕੈਨੇਡਾ ਵਾਸੀਆਂ ਨੂੰ ਮੋਤੀਆਬਿੰਦ ਅਤੇ ਮੋਤੀਆਬਿੰਦ ਦੀ ਸਰਜ਼ਰੀ ਬਾਰੇ ਜ਼ਿਆਦਾ ਨਹੀਂ ਪਤਾ; ਅਤੇ 59 ਪ੍ਰਤੀਸ਼ਤ ਇਸ ਤੋਂ ਅਣਜਾਣ ਹਨ ਕਿ ਇੱਕੋ ਵਾਰ ਵਿੱਚ ਹੀ ਮੋਤੀਆਬਿੰਦ ਅਤੇ ਨਜ਼ਰ ਦੇ ਹੋਰ ਰੋਗਾਂ ਦਾ ਇਲਾਜ ਕਰਨ ਲਈ ਕਈ […]

By Gian Paul On 13 Sep, 2018 At 04:06 PM | Categorized As ਸਿਹਤ | With 0 Comments

ਸੰਯੁਕਤ ਰਾਸ਼ਟਰ/ਦੁਨੀਆ ਵਿੱਚ ਹਰ ਸਾਲ ਅੱਠ ਲੱਖ ਲੋਕ ਖ਼ੁਦਕੁਸ਼ੀ ਕਰਦੇ ਹਨ। ਵਿਸ਼ਵ ਸਿਹਤ ਅਦਾਰੇ ਦੇ ਇਕ ਦਸਤਾਵੇਜ਼ ਮੁਤਾਬਕ ਸਾਲ 2016 ਦੌਰਾਨ 15-29 ਸਾਲ ਦੀ ਉਮਰ ਦੇ ਲੋਕਾਂ ਅੰਦਰ ਖ਼ੁਦਕੁਸ਼ੀ ਮੌਤਾਂ ਦਾ ਦੂਜਾ ਸਭ ਤੋਂ ਵੱਡਾ ਕਾਰਨ ਸੀ। ਵਿਸ਼ਵ ਸਿਹਤ ਅਦਾਰੇ (ਡਬਲਯੂਐਚਓ) ਅਤੇ ਮੈਂਟਲ ਹੈਲਥ ਕਮਿਸ਼ਨ ਆਫ ਕੈਨੇਡਾ ਵੱਲੋਂ ਸੋਮਵਾਰ ਨੂੰ ਵਿਸ਼ਵ ਖ਼ੁਦਕੁਸ਼ੀ ਰੋਕਥਾਮ ਦਿਵਸ ਮੌਕੇ […]

By Gian Paul On 2 Feb, 2018 At 03:25 PM | Categorized As ਸਿਹਤ | With 0 Comments

ਅਨਾਜ ਅਤੇ ਦਾਲਾਂ, ਦੁੱਧ, ਘੀ ਅਤੇ ਮੱਖਣ, ਸਬਜ਼ੀਆਂ, ਫ਼ਲ, ਚੀਨੀ ਅਤੇ ਤੇਲ ਖ਼ੁਰਾਕ ਵਜੋਂ ਮੌਜੂਦ ਹਨ।  ਸਿਹਤ ਪੱਖੋਂ ਕਾਰਬੋਜ਼, ਜਿਵੇਂ ਕਣਕ, ਚਾਵਲ, ਮੱਕੀ ਆਦਿ ਮੁੱਖ ਤੌਰ ‘ਤੇ ਊਰਜਾ ਦਿੰਦੇ ਹਨ। ਘਿਓ-ਤੇਲ ਤੋਂ ਵੀ ਊਰਜਾ ਮਿਲਦੀ ਹੈ। ਪ੍ਰੋਟੀਨ, ਜਿਵੇਂ ਦਾਲਾਂ, ਦੁੱਧ, ਅੰਡੇ, ਮਾਸ-ਮੱਛੀ ਆਦਿ ਜੋ ਬੱਚਿਆਂ ਦੇ ਵਿਕਾਸ ਵਿੱਚ ਸਹਾਇਤਾ ਕਰਦੇ ਹਨ। ਮਿਨਰਲ ਅਤੇ ਵਿਟਾਮਿਨ, ਜੋ […]

By Gian Paul On 2 Feb, 2018 At 03:01 PM | Categorized As ਸਿਹਤ | With 0 Comments

ਬੱਚਿਆਂ ਦੀ ਸਿਰ ਪੀੜ ਦੇ ਮੁੱਖ ਕਰਕੇ ਸਿਰ ਉੱਤੇ ਸੱਟ ਵੱਜਣ ਬਾਅਦ ਲਹੂ ਦਾ ਜੰਮਣਾ ਜਾਂ ਨਸ ਦਾ ਫਟਣਾ, ਗਲੇ ਵਿੱਚ ਲੱਗੀ ਸੱਟ, ਮਾਈਗਰੇਨ, ਕੈਂਸਰ, ਨਿਊਰੋਸਿਸਟੀਸਰਕੋਸਿਸ ਕੀੜਾ, ਸਿਰ ਦੀਆਂ ਲਹੂ ਦੀਆਂ ਨਾੜੀਆਂ ਵਿਚਲੇ ਨੁਕਸ, ਸਿਰ ਦੀਆਂ ਲਹੂ ਦੀਆਂ ਨਾੜੀਆਂ ਵਿੱਚ ਰੋਕਾ, ਅੱਖ ਵਿਚਲੀ ਨਸ ਦੀ ਸੋਜ, ਸਿਰ ਅੰਦਰ ਪਾਣੀ ਦਾ ਦਬਾਓ ਘੱਟ ਹੋ ਜਾਣਾ, ਜਮਾਂਦਰੂ […]

By Gian Paul On 2 Feb, 2018 At 03:59 PM | Categorized As ਸਿਹਤ | With 0 Comments

ਸਬਜ਼ੀਆਂ ਵਿੱਚੋਂ ਸਭ ਤੋਂ ਵੱਧ ਖੰਡ ਦੀ ਮਾਤਰਾ ਚੁਕੰਦਰ ਵਿੱਚ ਹੁੰਦੀ ਹੈ। ਇਸ ਵਿਚ ਕਾਰਬੋਹਾਈਡਰੇਟ, ਵਿਟਾਮਿਨ ਸੀ, ਫਾਈਬਰ, ਪੋਟਾਸ਼ੀਅਮ, ਮੈਂਗਨੀਜ਼, ਵਿਟਾਮਿਨ ਬੀ ਤੇ ਫੋਲੇਟ ਵੀ ਹੁੰਦਾ ਹੈ। ਇਸੇ ਲਈ ਚੁਕੰਦਰ ਪੱਠਿਆਂ, ਨਸਾਂ, ਹੱਡੀਆਂ, ਜਿਗਰ, ਗੁਰਦੇ ਤੇ ਪੈਨਕਰੀਆਜ਼ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦਾ ਹੈ। ਭਰੂਣ ਦੇ ਦਿਮਾਗ਼ ਲਈ ਵੀ ਲਾਹੇਵੰਦ ਹੈ। ਚੁਕੰਦਰ ਵਿਚ ਸ਼ੱਕਰ ਦੀ […]

By Gian Paul On 24 Nov, 2017 At 01:49 PM | Categorized As ਸਿਹਤ | With 0 Comments

ਮਾਲਿਸ਼ ਅਰਥਾਤ ਮਸਾਜ ਭਾਰਤੀ ਜਨ-ਜੀਵਨ ਵਿਚ ਪ੍ਰਚਲਤ ਸਿਹਤ ਲਾਭ ਦੀ ਇਕ ਸੁਭਾਵਿਕ ਪ੍ਰਕਿਰਿਆ ਹੈ। ਇਸ ਦੀ ਲੋੜ ਬਾਲ ਉਮਰ ਤੋਂ ਲੈ ਕੇ ਬੁਢਾਪੇ ਤੱਕ ਬਣੀ ਰਹਿੰਦੀ ਹੈ। ਮਨੁੱਖੀ ਜੀਵਨ ਦੇ ਹਰ ਪੜਾਅ ਵਿਚ ਅਤੇ ਰੋਗਾਂ ਦੀ ਕਿਸੇ ਵੀ ਹਾਲਤ ਵਿਚ ਸਹੀ ਮਾਲਿਸ਼ ਨਾਲ ਲਾਭ ਪਾਇਆ ਜਾ ਸਕਦਾ ਹੈ। ਇਹ ਸਭ ਤੋਂ ਜ਼ਿਆਦਾ ਪ੍ਰਾਚੀਨ ਆਯੁਰਵੈਦ ਚਿਕਿਤਸਕਾਂ […]

By Gian Paul On 24 Nov, 2017 At 01:23 PM | Categorized As ਸਿਹਤ | With 0 Comments

ਦਿਲ ਦਾ ਦੌਰਾ ਇਕ ਬਹੁਤ ਹੀ ਭਿਆਨਕ ਬੀਮਾਰੀ ਹੈ, ਜਿਸ ਨਾਲ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ, ਇਸ ਲਈ ਜਰੂਰੀ ਹੈ ਕਿ ਆਪਣੇ ਰਹਿਣ ਸਹਿਣ ਅਤੇ ਖਾਣ-ਪੀਣ ਵਿਚ ਕੁੱਝ ਅਜਿਹੀਆਂ ਤਬਦੀਲੀਆਂ ਲਿਆਂਦੀਆਂ ਜਾਣ , ਜਿਸ ਨਾਲ ਦਿਲ ਦੀ ਬੀਮਾਰੀ ਤੁਹਾਡੇ ਤੋਂ ਦੂਰ ਹੀ ਰਹੇ। ਇਸ ਵਾਸਤੇ ਸਭ ਤੋਂ ਜਰੂਰ ਹੈ ਕਿ ਚਰਬੀ ਵਾਲੇ ਭੋਜਨ […]

By Gian Paul On 24 Nov, 2017 At 01:59 PM | Categorized As ਸਿਹਤ | With 0 Comments

ਕੈਲਸ਼ੀਅਮ ਸਾਡੀਆਂ ਹੱਡੀਆਂ ਦੀ ਮਜ਼ਬੂਤੀ ਅਤੇ ਤੰਦਰੁਸਤ ਦੰਦਾਂ ਲਈ ਜ਼ਰੂਰੀ ਹੈ ਪਰ ਇਸ ਤੋਂ ਇਲਾਵਾ ਕੈਲਸ਼ੀਅਮ ਬਹੁਤ ਸਾਰੀਆਂ ਸਰੀਰਕ ਕਿਰਿਆਵਾਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹੀ ਨਹੀਂ, ਕੈਲਸ਼ੀਅਮ ਦਾ ਸੇਵਨ ਕਈ ਰੋਗਾਂ ਨੂੰ ਦੂਰ ਵੀ ਰੱਖਦਾ ਹੈ। ਏਨੇ ਮਹੱਤਵਪੂਰਨ ਪੋਸ਼ਕ ਤੱਤ ਦੇ ਲਾਭ ਜਾਣਦੇ ਹੋਏ ਵੀ ਸਾਡੇ ਵਿਚੋਂ ਕੋਈ ਵਿਅਕਤੀ ਇਸ ਖਣਿਜ ਦੀ ਸਹੀ ਮਾਤਰਾ […]

By Gian Paul On 14 Nov, 2017 At 11:22 AM | Categorized As ਸਿਹਤ | With 0 Comments

ਨਿਊਯਾਰਕ/ਲੰਮੇ ਸਮੇਂ ਤੱਕ ਟੈਲੀਵਿਜ਼ਨ ਦੇਖਣ ਨਾਲ ਖ਼ੂਨ ਦੇ ਗਤਲੇ ਬਣਨ ਦਾ ਖ਼ਤਰਾ ਦੁੱਗਣਾ ਹੋ ਜਾਂਦਾ ਹੈ। ਇਹ ਦਾਅਵਾ ਇਕ ਖੋਜ ਵਿੱਚ ਕੀਤਾ ਗਿਆ। ਲੰਮਾ ਸਮਾਂ ਟੈਲੀਵਿਜ਼ਨ ਦੇਖਣ ਨੂੰ ਦਿਲ ਦੀਆਂ ਬਿਮਾਰੀਆਂ ਨਾਲ ਪਹਿਲਾਂ ਹੀ ਜੋੜਿਆ ਜਾ ਚੁੱਕਾ ਹੈ ਪਰ ਇਹ ਪਹਿਲੀ ਖੋਜ ਹੈ, ਜਿਸ ਵਿੱਚ ਜ਼ਿਆਦਾ ਟੈਲੀਵਿਜ਼ਨ ਦੇਖਣ ਨਾਲ ਲੱਤਾਂ, ਬਾਂਹਾਂ ਅਤੇ ਫੇਫੜਿਆਂ ਵਿੱਚ ਖ਼ੂਨ […]

By Gian Paul On 15 Sep, 2017 At 12:16 PM | Categorized As ਸਿਹਤ | With 0 Comments

ਇਨਸਾਨ ਨੂੰ ਲੰਮੇਰੀ ਅਤੇ ਰੋਗ ਰਹਿਤ ਜ਼ਿੰਦਗੀ ਜਿਊਣ ਲਈ ਜਿਥੇ ਸ਼ੁੱਧ ਵਾਤਾਵਰਨ ਦੀ ਲੋੜ ਹੁੰਦੀ ਹੈ, ਉਥੇ ਹੀ ਨਰੋਏ, ਸਾਫ਼-ਸੁਥਰੇ ਢੰਗ ਨਾਲ ਬਣੇ ਅਤੇ ਪਰੋਸੇ ਭੋਜਨ ਦੀ ਵੀ ਅਹਿਮ ਲੋੜ ਹੁੰਦੀ ਹੈ। ਸਿਹਤਮੰਦ ਖਾਣਾ ਤਿਆਰ ਕਰਨ ਲਈ ਸੰਗਠਤ, ਖੁੱਲ੍ਹੀ, ਹਵਾਦਾਰ, ਲੋੜੀਂਦੀ ਰੌਸ਼ਨੀ ਵਾਲੀ ਅਤੇ ਕੀੜਿਆਂ-ਮਕੌੜਿਆਂ ਤੋਂ ਰਹਿਤ ਰਸੋਈ (ਕਿਚਨ) ਹੋਣਾ ਲਾਜ਼ਮੀ ਹੈ। ਜ਼ਿਆਦਾਤਰ ਸਲ੍ਹਾਬੇ ਵਾਲੀਆਂ […]