By Gian Paul On 2 May, 2019 At 05:26 PM | Categorized As ਵਿਅੰਗ | With 0 Comments

ਸੰਯੁਕਤ ਰਾਸ਼ਟਰ/ ਲੰਬੀ ਕੂਟਨੀਤਿਕ ਜੱਦੋਜਹਿਦ ਮਗਰੋਂ ਭਾਰਤ ਨੇ  ਜੈਸ਼ ਸਰਗਨੇ ਮਸੂਦ ਅਜ਼ਹਰ ਨੂੰ  ਕੌਮਾਂਤਰੀ ਅੱਤਵਾਦੀ ਘੋਸ਼ਿਤ ਕਰਵਾਉਣ ਦੇ ਮਕਸਦ ਵਿਚ ਸਫਲਤਾ ਹਾਸਿਲ ਕਰ ਲਈ ਹੈ। ਬੁੱਧਵਾਰ ਨੂੰ ਸੰਯੁਕਤ ਰਾਸ਼ਟਰੀ ਵੱਲੋਂ ਭਾਰਤ ਅੰਦਰ ਸੰਸਦ, ਪਠਾਨਕੋਟ, ਊਰੀ ਅਤੇ ਪੁਲਵਾਮਾ ਵਰਗੇ ਅੱਤਵਾਦੀ ਹਮਲਿਆਂ ਨੂੰ ਅੰਜ਼ਾਮ ਦੇਣ ਵਾਲੇ ਮਸੂਦ ਅਜ਼ਹਰ ਨੂੰ  ਕੌਮਾਂਤਰੀ ਅੱਤਵਾਦੀ ਐਲਾਨ ਦਿੱਤਾ ਗਿਆ ਹੈ। ਇੱਥੇ ਦੱਸਣਯੋਗ […]

By Gian Paul On 11 Mar, 2019 At 04:22 PM | Categorized As ਵਿਅੰਗ | With 0 Comments

ਅੱਸੀ ਲੱਖ ਪੌਂਡ ਦੇ ਫਲੈਟ ‘ਚ ਰਹਿ ਰਿਹਾ ਹੈ ਭਗੌੜਾ ਹੀਰਾ ਕਾਰੋਬਾਰੀ ਹਵਾਲਗੀ ਬਾਰੇ ਅਰਜ਼ੀ ਯੂਕੇ ਦੇ ਗ੍ਰਹਿ ਮੰਤਰਾਲੇ ਨੇ ਅਦਾਲਤ ਨੂੰ ਸੌਂਪੀ ਲੰਡਨ/ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਵਿਚ ਹੋਏ 13,500 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿਚ ਭਾਰਤ ‘ਚ ‘ਵਾਂਟੇਡ’ ਤੇ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਇੰਗਲੈਂਡ ਵਿਚ ਸ਼ਾਨੋ-ਸ਼ੌਕਤ ਦੀ ਜ਼ਿੰਦਗੀ ਬਸਰ ਕਰ ਰਿਹਾ ਹੈ। […]

By Gian Paul On 14 Jun, 2018 At 06:54 PM | Categorized As ਵਿਅੰਗ | With 0 Comments

ਸਾਊਦੀ ਅਰਬ ਨੂੰ 5-0 ਨਾਲ ਹਰਾਇਆ ਸਾਊਦੀ ਅਰਬ ਦੇ ਖਿਡਾਰੀ ਇਸ ਮੈਚ ਵਿਚ ਵਿਸ਼ਵ ਕੱਪ ਅੰਦਰ ਆਪਣਾ ਇਤਿਹਾਸ ਠੀਕ ਕਰਨ ਲਈ ਉੱਤਰੇ ਸਨ, ਪਰ ਇਤਿਹਾਸ ਠੀਕ ਹੋਣ ਦੀ ਥਾਂ ਹੋਰ ਵਧੇਰੇ ਖਰਾਬ ਹੋ ਗਿਆ ਮਾਸਕੋ/ ਵੀਰਵਾਰ ਨੂੰ ਸ਼ੁਰੂ ਹੋਏ ਫੀਫਾ ਵਰਲਡ ਕੱਪ 2018 ਦੇ ਪਹਿਲੇ ਮੁਕਾਬਲੇ ਵਿਚ ਰੂਸ ਨੇ ਸਾਊਦੀ ਅਰਬ 5-0 ਨਾਲ ਹਰਾ ਕੇ […]

By Gian Paul On 19 Jan, 2018 At 12:56 PM | Categorized As ਵਿਅੰਗ | With 0 Comments

ਗ਼ੈਰ ਕਾਨੂੰਨੀ ਪਰਵਾਸੀਆਂ ਲਈ ਅਮਰੀਕਾ ਵਿਚ ਟਿਕੇ ਰਹਿਣਾ ਹੋਇਆ ਮੁਸ਼ਕਿਲ ਵਾਸ਼ਿੰਗਟਨ/ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਬਚਪਨ ‘ਚ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਲਿਆਂਦੇ ਪਰਵਾਸੀਆਂ ਦੀ ਰਾਖੀ ਕਰਨ ਵਾਲਾ ਪ੍ਰੋਗਰਾਮ ‘ਸੰਭਾਵੀ ਤੌਰ ‘ਤੇ ਖ਼ਤਮ’ ਹੋ ਗਿਆ ਹੈ। ਉਨ੍ਹਾਂ ਨੇ ਵਿਰੋਧੀ ਧਿਰ ਡੈਮੋਕਰੈਟਾਂ ‘ਤੇ ਸੰਭਾਵੀ ਆਵਾਸ ਸਮਝੌਤੇ ਉਤੇ ਗੱਲਬਾਤ ਵਿੱਚ ਅੜਿੱਕੇ ਡਾਹੁਣ ਦਾ ਦੋਸ਼ ਵੀ ਲਾਇਆ। […]

ਵਿਦੇਸ਼ੀ ਕੁੱਤੇ ਘੱਟ ਕੱਟਦੇ ਹਨ। ਕਿਉਂ?

  ਵਿਦੇਸ਼ੀ ਕੁੱਤੇ ਘੱਟ ਕੱਟਦੇ ਹਨ। ਕਿਉਂ?ਪਰਸ਼ੋਤਮ ਲਾਲ ਸਰੋਏ ਦੇਖੋ ਜੀ ਤੁਸੀਂ ਆਮ ਹੀ ਦੇਖਦੇ ਹੋ ਕਿ ਅਸੀਂ ਆਪਣੇ ਘਰਾਂ ’ਚ ਕਈ ਤਰਾਂ ਦੇ ਪਾਲਤ ਜ਼ਾਨਵਰ ਰੱਖ ਲੈਂਦੇ ਹਾਂ ਤੇ ਇਨਾਂ ਜਾਨਵਰਾਂ ’ਚੋਂ ਸਭ ਤੋਂ ਫੇਵਰਿੱਟ ਜਾਨਵਰ ਕੁੱਤਾ ਹੈ। ਇਹ ਵੀ ਧਾਰਨਾ ਹੈ ਕਿ ਕੁੱਤਾ ਸਾਡਾ ਇੱਕ ਵਫ਼ਦਾਰ ਜਾਨਵਰ ਹੈ। ਦੁਨੀਆਂ ’ਤੇ ਕੁੱਤਿਆਂ ਦੀਆਂ ਵੀ ਕਈ ਕਈ […]

By Gian Paul On 16 Jul, 2015 At 02:38 PM | Categorized As ਕਹਾਣੀਆਂ, ਮੁੱਖ ਖਬਰਾਂ, ਵਿਅੰਗ | With 0 Comments
ਬੱਸ ਅੱਡੇ ਵਾਲੇ ਬੋਹੜ ਹੇਠੋਂ ਨਵੇਂ ਸਾਲ ਦਾ ਸਿੱਧਾ ਪ੍ਰਸਾਰਣ

ਮਨਦੀਪ ਖੁਰਮੀ ਹਿੰਮਤਪੁਰਾ ਨਵਾਂ ਸਾਲ ਚੜ੍ਹਨ Ḕਚ ਇੱਕ ਦਿਨ ਬਾਕੀ ਸੀ। ਹਰ ਕੋਈ ਗਿਣਤੀਆਂ ਮਿਣਤੀਆਂ Ḕਚ ਰੁੱਝਿਆ ਹੋਇਆ ਸੀ। ਕੋਈ ਆਵਦੀ ਉਮਰ ਦੇ ਵਧਦੇ ਜਾ ਰਹੇ ਵਰ੍ਹਿਆਂ ਤੋਂ ਚਿੰਤਤ ਸੀ, ਕੋਈ ਅਕਾਲ ਚਲਾਣਾ ਕਰ ਗਿਆਂ ਦੇ ਵਿਛੋੜੇ ਦੇ ਵਰ੍ਹਿਆਂ ਨੂੰ ਯਾਦ ਕਰ ਰਿਹਾ ਸੀ। ਕੋਈ ਕਿਸੇ ਤੋਂ ਵਿੱਛੜ ਕੇ ਲੰਘੇ ਸਮਿਆਂ ਨੂੰ ਯਾਦ ਕਰ ਕਰ […]

ਫੁੱਫੜ ਦੇ ਬੇਲੋੜੇ ਨੱਖਰੇ...

ਸਮਾਜਿਕ ਰਿਸ਼ਤਿਆਂ ਵਿਚ ਆਦਮੀ ਨੂੰ ਤਿੰਨ ਤਰੱਕੀਆਂ ਤੋਂ ਬਾਅਦ ਫੁੱਫੜ ਦਾ ਦਰਜਾ ਹਾਸਿਲ ਹੁੰਦਾ ਹੈ। ਕਈ ਵਾਰ ਸਿੱਧੀ ਭਰਤੀ ਤੇ ਚੰਗੀ ਕਿਸਮਤ ਕਰਕੇ ਬੰਦਾ ਸਿੱਧਾ ਹੀ ਫੁੱਫੜ ਦਾ ਰੁਤਬਾ ਪ੍ਰਾਪਤ ਕਰ ਲੈਂਦਾ ਹੈ। ਆਮ ਤੌਰ ਤੇ ਪਹਿਲਾ ਆਦਮੀ ਜਵਾਈ ਬਣਦਾ ਹੈ। ਇਥੇ ਉਸ ਦਾ ਬਹੁਤ ਅਦਬ ਸਤਿਕਾਰ ਹੁੰਦਾ ਹੈ ਜਵਾਈ ਮਤਲਬ ਜੰਮ-ਜੰਮ ਆਈ ਤੇ ਜੰਮ-ਜੰਮ […]

By Gian Paul On 23 Jun, 2015 At 11:45 PM | Categorized As ਪੰਜਾਬ, ਵਿਅੰਗ | With 0 Comments
ਝੂਠੇ ਆਜੜੀ ਦੀ ਗੱਪੀ ਔਲਾਦ

  ਝੂਠੇ ਆਜੜੀ ਦੀ ਗੱਪੀ ਔਲਾਦ ਬੜੀ ਪੁਰਾਣੀ ਗੱਲ ਹੈ | ਇਕ ਆਜੜੀ ਹੁੰਦਾ ਸੀ | ਉਹ ਹਰ ਰੋਜ਼ ਬੱਕਰੀਆਂ, ਭੇਡਾਂ ਦਾ ਇੱਜੜ ਲੈ ਕੇ ਜੰਗਲ ਵਿਚ ਉਨ੍ਹਾਂ ਨੂੰ ਚਾਰਨ ਲਈ ਲੈ ਜਾਂਦਾ ਸੀ | ਇਕ ਦਿਨ ਉਸ ਨੂੰ ਇਕ ਸ਼ਰਾਰਤ ਸੁੱਝੀ ਉਸ ਨੇ ਟਿੱਬੇ ‘ਤੇ ਚੜ੍ਹ ਕੇ ਉੱਚੀ-ਉੱਚੀ ਰੌਲਾ ਪਾ ਦਿੱਤਾ ਕਿ, ‘ਸ਼ੇਰ ਆ […]

ali baba

ਸਾਡਾ ਅਲੀ ਬਾਬਾ ਵੀ ਤੇ ਲਾਲੀ ਬਾਬਾ ਵੀ ਗੁਰਦਿਆਲ ਬੱਲ ਵਰਿਆਮ ਸਿੰਘ ਸੰਧੂ 416-918-5212 ਮੈਂ ਅਖ਼ਬਾਰਾਂ ਰਸਾਲਿਆਂ ਨੂੰ ਕਦੀ ਖ਼ਤ ਨਹੀਂ ਲਿਖੇ। ਨਾ ਹੀ ਕਿਸੇ ਪੰਜਾਬੀ ਲੇਖਕ ਨੂੰ ਉਹਦੀ ਕੋਈ ਲਿਖਤ ਪੜ੍ਹ ਕੇ ਉਹਨੂੰ ਕੁਝ ਲਿਖਣ ਜਾਂ ਫ਼ੋਨ ਕਰਨ ਲਈ ਮਨ ਉੱਛਲਿਆ ਹੈ। ਇਸ ਵਿਚ ਮੇਰੀ ਹਉਮੈਂ ਦਾ ਕੋe ਦਖ਼ਲ ਨਹੀਂ। ਇਸ ਪਿੱਛੇ ਇੱਕ ਤਾਂ […]

By admin On 12 Feb, 2014 At 08:39 PM | Categorized As ਮੁੱਖ ਖਬਰਾਂ, ਵਿਅੰਗ | With 0 Comments
ਉਲਟਾ-ਪੁਲਟਾ 
ਚਿੱਕੜ ਉਛਾਲਣ ਦੀ ਕਲਾ

ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਮੁਖੀ ਪ੍ਰਤਾਪ ਸਿੰਘ ਬਾਜਵਾ ਦੀ ਜੰਗ ਨੇ ਸੀæਬੀæਆਈæ ਦੀ ਰਾਤਾਂ ਦੀ ਨੀਂਦ ਗ਼ਾਇਬ ਕਰ ਦਿੱਤੀ ਹੈ | ਹਾਲਾਂਕਿ ਹੋਣਾ ਉਲਟਾ ਚਾਹੀਦਾ ਹੈ ਕਿ ਏਨੇ ਸੰਜੀਤਾ ਇਲਜ਼ਾਮਾਂ ਤੋਂ ਬਾਅਦ ਦੋਵੇਂ ਲੀਡਰਾਂ ਦੇ ਹੋਸ਼ੋ-ਹਵਾਸ਼ ਗੁੰਮ ਹੁੰਦੇ | ਪਰ ਇਹਦੇ ਵਿਚ ਕਿਸੇ ਦਾ ਦੋਸ਼ ਨਹੀਂ ਹੈ | ਜਦੋਂ ਚੋਣਾਂ ਨਜ਼ਦੀਕ ਆਉਣ ਦੀ […]