By Gian Paul On 8 Jul, 2019 At 01:44 PM | Categorized As ਫਿਲਮੀ | With 0 Comments

ਲੰਡਨ/ਭਾਰਤੀ ਫ਼ਿਲਮਸਾਜ਼ ਰੋਹਿਨਾ ਗੇਰਾ ਨੇ ਯੂਕੇ ਵਿੱਚ ਹੋਏ ਬਰਮਿੰਘਮ ਭਾਰਤੀ ਫ਼ਿਲਮ ਮੇਲੇ ਵਿੱਚ ਆਪਣੀ ਪਲੇਠੀ ਫ਼ੀਚਰ ਫ਼ਿਲਮ ‘ਸਰ’ ਲਈ ਆਡੀਐਂਸ ਐਵਾਰਡ ਜਿੱਤਿਆ ਹੈ। ਦਰਸ਼ਕਾਂ ਤੇ ਆਲੋਚਕਾਂ ਨੇ ਇਸ ਫ਼ਿਲਮ ਦੀ ਕਾਫ਼ੀ ਸ਼ਲਾਘਾ ਕੀਤੀ ਸੀ। ਫ਼ਿਲਮ ਵਿੱਚ ਟੀਲੋਟਾਮਾ ਸ਼ੋਮ ਤੇ ਵਿਵੇਕ ਗੋਂਬਰ ਨੇ ਮੁੱਖ ਭੂਮਿਕਾ ਨਿਭਾਈ ਸੀ। ਗੇਰਾ ਨੇ ਕਿਹਾ, ‘ਮੇਰੇ ਲਈ ਇਹ ਮਾਇਨੇ ਰੱਖਦਾ ਹੈ […]

By Gian Paul On 26 Apr, 2019 At 01:46 PM | Categorized As ਫਿਲਮੀ | With 0 Comments

ਨੌਜਵਾਨ ਫੋਟੋਗ੍ਰਾਫਰ ਤੇ ਦਸਤਾਵੇਜ਼ੀ ਫਿਲਮਸਾਜ਼ ਰਣਦੀਪ ਮੱਦੋਕੇ ਦੀ ਦਸਤਾਵੇਜ਼ੀ ਫਿਲਮ ‘ਲੈਂਡਲੈੱਸ’ (ਬੇਜ਼ਮੀਨੇ) ਦੇ ਰਿਲੀਜ਼ ਹੋਣ ਦਾ ਇਸ ਤੋਂ ਢੁੱਕਵਾਂ ਸਮਾਂ ਨਹੀਂ ਹੋ ਸਕਦਾ ਸੀ। ਪਿਛਲੇ ਸਾਲਾਂ ਦੌਰਾਨ ਰਣਦੀਪ ਦੇ ਕੈਮਰੇ ਦੀ ਅੱਖ ਨੇ ਪੰਜਾਬੀ ਰਹਿਤਲ ਤੇ ਭੋਇੰ ਵਿਚ ਵਿਚਰਦੇ ਉਨ੍ਹਾਂ ਕਿਰਦਾਰਾਂ ਨੂੰ ਫੜਿਆ ਹੈ ਜਿਹੜੇ ਸਦੀਆਂ ਤੋਂ ਸੈਮੂਅਲ ਬੈਕਟ ਦੇ ਡਰਾਮੇ ‘ਵੇਟਿੰਗ ਫਾਰ ਗੋਦੋ’ ਵਿਚ […]

By Gian Paul On 28 Feb, 2019 At 06:20 PM | Categorized As ਫਿਲਮੀ | With 0 Comments

ਫ਼ਿਲਮ ਦੀ ਸਹਿ-ਨਿਰਮਾਤਾ ਹੈ ਪੰਜਾਬਣ ਗੁਨੀਤ ਮੋਂਗਾ ਲਾਸ ਏਂਜਲਸ/ਗ੍ਰਾਮੀਣ ਭਾਰਤ ਵਿੱਚ ਮਾਹਵਾਰੀ ਦੇ ਦਿਨਾਂ ‘ਚ ਔਰਤਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਬਿਆਨਦੀ ਫ਼ਿਲਮ ‘ਪੀਰੀਅਡ: ਐਂੱਡ ਆਫ਼ ਸਨਟੈਂਸ’ ਨੇ 91ਵੇਂ ਅਕੈਡਮੀ ਐਵਾਰਡਜ਼ ਵਿੱਚ ਲਘੂ ਵਿਸ਼ੇ ‘ਤੇ ਦਸਤਾਵੇਜ਼ੀ ਸ਼੍ਰੇਣੀ ਵਿੱਚ ਆਸਕਰ ਜਿੱਤ ਲਿਆ ਹੈ। ਇਸ ਲਘੂ ਫ਼ਿਲਮ ਨੂੰ ਐਵਾਡਰ ਜੇਤੂ ਫ਼ਿਲਮਸਾਜ਼ ਰਾਇਕਾ ਜ਼ਹਿਤਾਬਚੀ ਨੇ ਨਿਰਦੇਸ਼ਤ ਕੀਤਾ ਹੈ ਜਦੋਂਕਿ […]

By Gian Paul On 28 Feb, 2019 At 06:55 PM | Categorized As ਫਿਲਮੀ | With 0 Comments

ਲਾਸ ਏਂਜਲਸ/ ਬਾਇਓਗ੍ਰਾਫੀਕਲ ਡਰਾਮਾ ‘ਗ੍ਰੀਨ ਬੁੱਕ’ ਨੇ 91ਵੇਂ ਅਕੈਡਮੀ ਐਵਾਰਡਜ਼ ਦੌਰਾਨ ਐਲਫੌਂਸੋ ਕਿਊਰੋਨ ਦੀ ਫ਼ਿਲਮ ‘ਰੋਮਾ’ ਦੀ ਜੇਤੂ ਲਹਿਰ ਨੂੰ ਰੋਕਦਿਆਂ ਸਰਵੋਤਮ ਫ਼ਿਲਮ ਦਾ ਆਸਕਰ ਜਿੱਤ ਲਿਆ ਹੈ। ਉਂਜ ਇਸ ਸਾਲ ਦਾ ਆਸਕਰ ਸਮਾਗਮ ਮੈਕਸਿਕੋ ਦੇ ਫ਼ਿਲਮਸਾਜ਼ ਅਲਫੌਂਸੋ ਕਿਊਰੋਨ ਦੇ ਨਾਂ ਰਿਹਾ। ਪੁਰਸਕਾਰ ਸਮਾਗਮ ਦੌਰਾਨ ਉਨ੍ਹਾਂ ਨੂੰ ਫ਼ਿਲਮ ‘ਰੋਮਾ’ ਲਈ ਸਰਵੋਤਮ ਨਿਰਦੇਸ਼ਕ, ਸਰਵੋਤਮ ਸਿਨੇਮਾਟੋਗ੍ਰਾਫ਼ਰ ਤੇ […]

By Gian Paul On 14 Feb, 2019 At 04:27 PM | Categorized As ਫਿਲਮੀ | With 0 Comments

ਲਾਸ ਏਂਜਲਸ/ਇਸ ਸਾਲ ਦੇ ਗ੍ਰੈਮੀ ਪੁਰਸਕਾਰਾਂ ‘ਚ ਮਹਿਲਾ ਸੰਗੀਤਕਾਰਾਂ ਕੇਸੀ ਮੁਸਗਰੇਵਜ਼, ਕਾਰਡੀ ਬੀ ਅਤੇ ਲੇਡੀ ਗਾਗਾ ਨੇ ਉਨ੍ਹਾਂ ਸ਼੍ਰੇਣੀਆਂ ‘ਚ ਇਨਾਮ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਜਿਥੇ ਮਰਦ ਕਲਾਕਾਰਾਂ ਦਾ ਦਬਦਬਾ ਹੁੰਦਾ ਸੀ। ਔਰਤਾਂ ਦੀ ਨੁਮਾਇੰਦਗੀ ਨੂੰ ਲੈ ਕੇ ਆਲੋਚਨਾ ਦਾ ਸਾਹਮਣਾ ਕਰਨ ਵਾਲੇ ਪੁਰਸਕਾਰ ਸਮਾਗਮ ‘ਚ ਅਖੀਰ ਔਰਤਾਂ ਅੱਗੇ ਆ ਗਈਆਂ। ਉਨ੍ਹਾਂ ਨਾ ਸਿਰਫ਼ […]

By Gian Paul On 3 Jan, 2019 At 06:07 PM | Categorized As ਫਿਲਮੀ | With 0 Comments

ਟੋਰਾਂਟੋ/ਆਪਣੇ ਦਮਦਾਰ ਸੰਵਾਦਾਂ ਤੇ ਮਜ਼ਾਹੀਆ ਟਾਈਮਿੰਗ ਲਈ ਜਾਣੇ ਜਾਂਦੇ ਉੱਘੇ ਅਦਾਕਾਰ ਕਾਦਰ ਖ਼ਾਨ ਦਾ ਲੰਮਾ ਸਮਾਂ ਬਿਮਾਰ ਰਹਿਣ ਮਗਰੋਂ ਬੀਤੇ ਦਿਨ ਦੇਹਾਂਤ ਹੋ ਗਿਆ। ਉਹ 81 ਵਰ੍ਹਿਆਂ ਦੇ ਸਨ। ਅਦਾਕਾਰ ਦੇ ਪੁੱਤ ਸਰਫ਼ਰਾਜ਼ ਨੇ ਆਪਣੇ ਪਿਤਾ ਦੇ ਚਲਾਣੇ ਦੀ ਪੁਸ਼ਟੀ ਕਰਦਿਆਂ ਕਿਹਾ, ‘ਮੇਰੇ ਪਿਤਾ ਸਾਨੂੰ ਵਿਛੋੜਾ ਦੇ ਗਏ ਹਨ। ਉਨ੍ਹਾਂ ਮੁਕਾਮੀ ਸਮੇਂ ਮੁਤਾਬਕ 31 ਦਸੰਬਰ […]

By Gian Paul On 14 Dec, 2018 At 12:12 PM | Categorized As ਫਿਲਮੀ | With 0 Comments

ਜਲੰਧਰ/’ਕਾਮੇਡੀ ਕਿੰਗ’ ਵਜੋਂ ਜਾਣੇ ਜਾਂਦੇ ਕਪਿਲ ਸ਼ਰਮਾ ਬੁੱਧਵਾਰ ਨੂੰ ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਏ। ਕੌਮੀ ਮਾਰਗ ‘ਤੇ ਸਥਿਤ ਕਲੱਬ ਕਬਾਨਾ ‘ਚ ਹੋਏ ਵਿਆਹ ਸਮਾਗਮ ਮੌਕੇ ਕਪਿਲ ਤੇ ਗਿੰਨੀ ਹਿੰਦੂ ਰੀਤੀ-ਰਿਵਾਜ਼ਾਂ ਮੁਤਾਬਕ ਵਿਆਹ ਬੰਧਨ ਵਿਚ ਬੱਝੇ। ਕਪਿਲ ਦੀ ਪਹਿਲੀ ਬਾਲੀਵੁੱਡ ਫ਼ਿਲਮ ‘ਕਿਸ ਕਿਸ ਕੋ ਪਿਆਰ ਕਰੂੰ’ ਦਾ ਨਿਰਦੇਸ਼ਨ ਕਰਨ ਵਾਲੇ ਅੱਬਾਸ-ਮਸਤਾਨ ਨੇ […]

By Gian Paul On 4 Dec, 2018 At 01:57 PM | Categorized As ਫਿਲਮੀ | With 0 Comments

ਜੋਧਪੁਰ/ਅਭਿਨੇਤਰੀ ਪ੍ਰਿਅੰਕਾ ਚੋਪੜਾ ਅਤੇ ਗਾਇਕ ਨਿਕ ਜੋਨਜ਼ ਨੇ ਐਤਵਾਰ ਇਥੇ ਹਿੰਦੂ ਰਸਮਾਂ ਅਨੁਸਾਰ ਫੇਰੇ ਲੈਣ ਤੋਂ ਪਹਿਲਾਂ ਆਏ ਮਹਿਮਾਨਾਂ ਅੱਗੇ ਲਾਈਵ ਪਰਫਾਰਮੈਂਸ ਦਿੱਤੀ ਅਤੇ ਮਹਿਮਾਨਾਂ ਤੇ ਰਿਸ਼ਤੇਦਾਰਾਂ ਨੇ ਜੀਅ ਭਰ ਕੇ ਡਾਂਸ ਕੀਤਾ। ਪ੍ਰਿਅੰਕਾ ਨੇ ਕਿਹਾ ਕਿ ਇਹ ਸੰਗੀਤਮਈ ਸ਼ਾਮ ਉਨ੍ਹਾਂ ਲਈ ਇੱਕ ਦੂਜੇ ਨਾਲ ਜ਼ਿੰਦਗੀ ਦੀ ਬਿਹਤਰੀਨ ਸ਼ੁਰੂਆਤ ਮੌਕੇ ਵਿਸ਼ੇਸ਼ ਰਹੀ ਹੈ। ਪ੍ਰਿਅੰਕਾ ਨੇ […]

By Gian Paul On 30 Nov, 2018 At 12:19 PM | Categorized As ਫਿਲਮੀ | With 0 Comments

ਮੁੰਬਈ/ ਅਦਾਕਾਰ ਕਾਮੇਡੀਅਨ ਕਪਿਲ ਸ਼ਰਮਾ ਨੇ ਅੱਜ ਐਲਾਨ ਕੀਤਾ ਕਿ ਉਹ 12 ਦਸੰਬਰ ਨੂੰ ਆਪਣੀ ਮਹਿਲਾ ਮਿੱਤਰ ਗਿਨੀ ਚਤਰਥ ਨਾਲ ਵਿਆਹ ਕਰਾਉਣਗੇ। ਉਨ੍ਹਾਂ ਨੇ ‘ਆਸ਼ੀਰਵਾਦ ਦੀ ਲੋੜ’ ਨਾਂ ਹੇਠ ਇਕ ਬਿਆਨ ਪੋਸਟ ਕਰਦਿਆਂ ਵਿਆਹ ਦੀ ਤਰੀਕ ਦਾ ਖੁਲਾਸਾ ਕੀਤਾ ਹੈ। ਕਪਿਲ ਤੇ ਗਿਨੀ ਲੰਮੇ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਕਪਿਲ ਨੇ […]

By Gian Paul On 22 Nov, 2018 At 06:48 PM | Categorized As ਪੰਜਾਬ, ਫਿਲਮੀ | With 0 Comments

‘ਸਿੱਟ’ ਮੈਂਬਰਾਂ ਲਈ ਫੋਟੋ ਸੈਸ਼ਨ ਬਣੀ ਅਕਸ਼ੈ ਦੀ ਪੁੱਛਗਿੱਛ: ਅਕਾਲੀ ਦਲ ਚੰਡੀਗੜ੍ਹ/ਕੋਟਕਪੂਰਾ ਤੇ ਬਹਿਬਲ ਕਲਾਂ ਵਿਖੇ ਬੇਅਦਬੀਆਂ ਵਿਰੁੱਧ ਰੋਸ ਧਰਨਾ ਦੇਣ ਵਾਲੇ ਸਿੱਖ ਸ਼ਰਧਾਲੂਆਂ ਵਿਰੁੱਧ 2015 ਦੌਰਾਨ ਹੋਈ ਪੁਲਿਸ ਕਾਰਵਾਈ ਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ਼ ਆਈæ ਟੀæ) ਵਲੋਂ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਤੋਂ ਚੰਡੀਗੜ੍ਹ ਸਥਿਤ ਪੰਜਾਬ ਪੁਲਿਸ […]