By Gian Paul On 11 Aug, 2017 At 02:10 PM | Categorized As ਨਾਰੀ ਸੰਸਾਰ | With 0 Comments

ਗੁਲਾਬ ਨਾ ਸਿਰਫ਼ ਆਪਣੀ ਖੁਸ਼ਬੂ ਨਾਲ ਮਨ ਨੂੰ ਸਕੂਨ ਪਹੁੰਚਾਉਂਦਾ ਹੈ, ਸਗੋਂ ਇਹ ਚਮੜੀ ਵਿਚ ਨਮੀ ਵੀ ਬਣਾਈ ਰੱਖਦਾ ਹੈ ਅਤੇ ਚਿਹਰੇ ‘ਤੇ ਨਿਖ਼ਾਰ ਵੀ ਲਿਆਉਂਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਗੁਲਾਬ ਦੀ ਪੰਖੜੀਆਂ ਦੇ ਕਈ ਫ਼ਾਇਦੇ ਹਨ। ਪਾਣੀ ਵਿਚ ਮਿਲੀਆਂ ਗੁਲਾਬ ਦੀਆਂ ਪੰਖੜੀਆਂ ਦਾ ਅਸਰ ਜਾਂ ਗੁਲਾਬ ਜਲ ਚਮੜੀ ਨੂੰ ਨਮੀ ਦਿੰਦਾ ਹੈ […]

By Gian Paul On 30 Jun, 2017 At 01:04 PM | Categorized As ਨਾਰੀ ਸੰਸਾਰ | With 0 Comments

ਇਨ੍ਹੀਂ ਦਿਨੀਂ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਹਨ। ਸਕੂਲੀ ਬੱਚਿਆਂ ਨੂੰ ਛੁੱਟੀਆਂ ਦਾ ਕੰਮ ਕਰਨ ਲਈ ਦਿੱਤਾ ਹੋਇਆ ਹੈ। ਇਹ ਕੰਮ ਕਰਨ ਲਈ ਬੱਚਿਆਂ ਨੂੰ ਇਕ ਸਮਾਂ-ਸਾਰਣੀ ਬਣਾਉਣੀ ਚਾਹੀਦੀ ਹੈ ਤੇ ਉਸੇ ਅਨੁਸਾਰ ਸਕੂਲ ਦਾ ਕੰਮ ਕਰਨਾ ਚਾਹੀਦਾ ਹੈ। ਇਸ ਸਾਰਣੀ ਵਿਚ ਸਕੂਲ ਦੇ ਪੀਰੀਅਡਾਂ ਵਾਂਗ ਵੱਖ-ਵੱਖ ਵਿਸ਼ਿਆਂ ਨੂੰ ਵੱਖ-ਵੱਖ ਸਮਾਂ ਦੇਣਾ ਚਾਹੀਦਾ ਹੈ ਤੇ […]

By Gian Paul On 28 Jun, 2017 At 03:21 PM | Categorized As ਨਾਰੀ ਸੰਸਾਰ | With 0 Comments

ਜਦੋਂ ਬੱਚੇ ਦੇ ਮੋਢੇ ‘ਤੇ ਪਿਤਾ ਦਾ ਹੱਥ ਹੁੰਦਾ ਹੈ ਤਾਂ ਉਹ ਆਪਣੇ-ਆਪ ਨੂੰ ਦੁਨੀਆ ਦਾ ਸਭ ਤੋਂ ਤਾਕਤਵਰ ਆਦਮੀ ਸਮਝਦਾ ਹੈ, ਕਿਉਂਕਿ ਪਿਤਾ ਆਪਣੇ-ਆਪ ਵਿਚ ਇਕ ਸੰਸਥਾ ਹੈ। ਜਿਹੜਾ ਬੱਚਿਆਂ ਦੇ ਭਵਿੱਖ ਲਈ ਆਪਣਾ ਵਰਤਮਾਨ ਕੁਰਬਾਨ ਕਰ ਦਿੰਦਾ ਹੈ। ਉਸ ਦਾ ਪਿਆਰ ਮਾਂ ਦੀ ਮਮਤਾ ਵਾਂਗ ਦਿਖਾਈ ਨਹੀਂ ਦਿੰਦਾ ਪਰ ਚਟਾਨ ਦੀ ਤਰ੍ਹਾਂ ਮਜ਼ਬੂਤ […]

By Gian Paul On 23 Jun, 2017 At 02:21 PM | Categorized As ਨਾਰੀ ਸੰਸਾਰ | With 0 Comments

ਸਹਿਣਸ਼ੀਲਤਾ ਭਾਰਤੀ ਸਮਾਜ ਅਤੇ ਸੰਸਕ੍ਰਿਤੀ ਦੀ ਪ੍ਰੇਰਨਾ ਰਹੀ ਹੈ। ਸਹਿਣਸ਼ੀਲਤਾ ਦੀ ਕਮੀ ਨਾਲ ਮਨੁੱਖ ਕ੍ਰੋਧੀ, ਚਿੜਚਿੜਾ ਅਤੇ ਤਣਾਅਗ੍ਰਸਤ ਹੋ ਜਾਂਦਾ ਹੈ। ਉਸ ਦੀ ਸੋਚਣ-ਸਮਝਣ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ। ਉਹ ਸਾਰਿਆਂ ਨੂੰ ਆਪਣਾ ਦੁਸ਼ਮਣ ਸਮਝਣ ਲਗਦਾ ਹੈ। ਇਸ ਕਾਰਨ ਉਸ ਦੇ ਮਿੱਤਰ ਵੀ ਉਸ ਦੇ ਦੁਸ਼ਮਣ ਹੋ ਜਾਂਦੇ ਹਨ। ਵੱਡਿਆਂ ਦੀਆਂ ਗੱਲਾਂ ਦਾ ਬੁਰਾ […]

By Gian Paul On 23 Jun, 2017 At 02:57 PM | Categorized As ਨਾਰੀ ਸੰਸਾਰ | With 0 Comments

ਰਸੋਈ ਵਿਚ ਕੂੜੇਦਾਨ ਹਮੇਸ਼ਾ ਢੱਕਣ ਵਾਲਾ ਰੱਖੋ ਤਾਂ ਕਿ ਕੂੜੇ ‘ਤੇ ਮੱਖੀਆਂ ਨਾ ਆਉਣ। ਕੂੜੇਦਾਨ ਨੂੰ ਹਫਤੇ ਵਿਚ ਇਕ ਵਾਰ ਸਰਫ ਜਾਂ ਫਿਨਾਇਲ ਵਾਲੇ ਪਾਣੀ ਨਾਲ ਜ਼ਰੂਰ ਸਾਫ਼ ਕਰੋ, ਤਾਂ ਕਿ ਕੂੜੇਦਾਨ ਵਿਚ ਬਚਿਆ ਹੋਇਆ ਕੂੜਾ ਸੜ ਨਾ ਜਾਵੇ ਅਤੇ ਨਾ ਹੀ ਉਸ ‘ਤੇ ਦਾਗ-ਧੱਬੇ ਬਣਨ। ਕੂੜੇਦਾਨ ਦਾ ਹਰ ਰੋਜ਼ ਗਾਰਬੇਜ ਬੈਗ ਬਦਲੋ। ਇਸ ਨਾਲ […]

By Gian Paul On 16 Jun, 2017 At 05:37 PM | Categorized As ਨਾਰੀ ਸੰਸਾਰ | With 0 Comments

ਦਰਅਸਲ ਨਵੀਨੀਕਰਨ ਕਰਵਾਉਣ ਦਾ ਹਮੇਸ਼ਾ ਇਹੀ ਮਤਲਬ ਨਹੀਂ ਹੁੰਦਾ ਕਿ ਤੁਹਾਨੂੰ ਇਸ ਦੇ ਲਈ ਇਕ ਲੰਬਾ-ਚੌੜਾ ਬਜਟ ਬਣਾਉਣਾ ਪਵੇ। ਤੁਸੀਂ ਘੱਟ ਬਜਟ ਵਿਚ ਵੀ ਕੰਮ ਕਰ ਸਕਦੇ ਹੋ। ਨਵੀਨੀਕਰਨ ਦੇ ਤਹਿਤ ਤੁਸੀਂ ਘਰ ਦੇ ਡਿਜ਼ਾਈਨ ਵਿਚ ਹਲਕਾ-ਫੁਲਕਾ ਬਦਲਾਅ ਲਿਆ ਕੇ ਉਸ ਵਿਚ ਵਰਤੀ ਜਾਣ ਵਾਲੀ ਸਮੱਗਰੀ ਦੁਆਰਾ ਘੱਟ ਪੈਸਿਆਂ ਵਿਚ ਵੀ ਦਿੱਖ ਨੂੰ ਪੂਰੀ ਤਰ੍ਹਾਂ […]

By Gian Paul On 16 Jun, 2017 At 05:08 PM | Categorized As ਨਾਰੀ ਸੰਸਾਰ | With 0 Comments

ਰੋਟੀ ਬਣਾ ਲੈਣ ਤੋਂ ਬਾਅਦ ਗਰਮ ਤਵੇ ‘ਤੇ ਖੱਟਾ ਦਹੀਂ ਜਾਂ ਇਮਲੀ ਦਾ ਸੰਘਣਾ ਘੋਲ ਪਾਉਣ ਨਾਲ ਤਵਾ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਹੈ। ਲਾਲ ਮਿਰਚ (ਪੀਸੀ ਹੋਈ) ਜਦੋਂ ਤੁਸੀਂ ਜ਼ਿਆਦਾ ਖਰੀਦ ਰਹੇ ਹੋ ਤਾਂ ਡੱਬੇ ਦੇ ਥੱਲੇ ਵਿਚ ਥੋੜ੍ਹੀ ਜਿਹੀ ਹਿੰਗ ਰੱਖ ਦੇਣ ਨਾਲ ਮਿਰਚ ਵਿਚ ਕੀੜੇ ਨਹੀਂ ਲਗਦੇ। ਸਬਜ਼ੀ ਕੱਟਦੇ ਸਮੇਂ ਜਾਂ ਪੈਨਸਲ […]

By Gian Paul On 16 Jun, 2017 At 05:53 PM | Categorized As ਨਾਰੀ ਸੰਸਾਰ | With 0 Comments

ਗਰਮੀਆਂ ਵਿਚ ਜ਼ਿਆਦਾ ਦੇਰ ਤੱਕ ਜੁੱਤੀ ਨਹੀਂ ਪਹਿਨਣੀ ਚਾਹੀਦੀ। ਕਿਸੇ ਦੂਜੇ ਵਿਅਕਤੀ ਦੀਆਂ ਜੁਰਾਬਾਂ ਨਹੀਂ ਪਹਿਨਣੀਆਂ ਚਾਹੀਦੀਆਂ, ਕਿਉਂਕਿ ਦੂਜਿਆਂ ਦੀਆਂ ਜੁਰਾਬਾਂ ਪਹਿਨਣ ਨਾਲ ਪੈਰਾਂ ਵਿਚ ਖਾਰਸ਼ ਹੋ ਸਕਦੀ ਹੈ, ਜੋ ਇਨਫੈਕਸ਼ਨ ਦਾ ਕਾਰਨ ਬਣ ਸਕਦੀ ਹੈ। ਜੁੱਤੀ ਖੁੱਲ੍ਹੀ ਹੋਣੀ ਚਾਹੀਦੀ ਹੈ। ਲਗਾਤਾਰ ਜੁੱਤੀ ਪਹਿਨਣ ਵਾਲਿਆਂ ਨੂੰ ਦਿਨ ਵਿਚ ਇਕ ਵਾਰ ਜੁੱਤੀ ਲਾਹ ਲੈਣੀ ਚਾਹੀਦੀ ਹੈ, […]

By Gian Paul On 12 May, 2017 At 04:53 PM | Categorized As ਨਾਰੀ ਸੰਸਾਰ | With 0 Comments

ਜੋ ਲੋਕ ਵੱਡੇ ਘਰਾਂ ਵਿਚ ਰਹਿੰਦੇ ਹਨ, ਉਨ੍ਹਾਂ ਲਈ ਬਿਨਾਂ ਬਗੀਚੀ ਤੋਂ ਘਰ ਦੀ ਸਜਾਵਟ ਅਧੂਰੀ ਸਮਝੀ ਜਾਂਦੀ ਹੈ। ਜੇ ਤੁਹਾਡੇ ਕੋਲ ਵੱਡਾ ਘਰ ਹੈ ਅਤੇ ਖੁੱਲ੍ਹੀ ਜ਼ਮੀਨ ਹੈ ਤਾਂ ਕਿਆਰੀਆਂ ਬਣਾ ਕੇ ਤੁਸੀਂ ਆਪਣੀ ਘਰੇਲੂ ਬਗੀਚੀ ਖੁਦ ਹੀ ਬਣਾ ਸਕਦੇ ਹੋ। ਜੇ ਘਰ ਛੋਟਾ ਹੈ ਤਾਂ ਜ਼ਮੀਨ ਵਿਚ ਨਾ ਸਹੀ, ਗਮਲਿਆਂ ਵਿਚ ਤਾਂ ਫੁੱਲ […]

By Gian Paul On 12 May, 2017 At 04:42 PM | Categorized As ਨਾਰੀ ਸੰਸਾਰ | With 0 Comments

ਅਜੋਕੇ ਤੇਜ਼ ਰਫ਼ਤਾਰ ਯੁੱਗ ਦੀ ਚਾਲ ਨਾਲ ਚਾਲ ਮਿਲਾਉਣ ਲਈ ਭਾਵੇਂ ਬਹੁਤ ਸਾਰੀਆਂ ਔਰਤਾਂ ਸਰੀਰ ਦੀ ਸਾਂਭ-ਸੰਭਾਲ ਲਈ ਜਾਗਰੂਕ ਹੋ ਗਈਆਂ ਹਨ ਪਰ ਦਿਮਾਗ ਦੀ ਕਸਰਤ ਵੱਲ ਧਿਆਨ ਦੇਣ ਵਾਲੀਆਂ ਵਿਰਲੀਆਂ-ਟਾਵੀਆਂ ਹੀ ਹਨ। ਸਾਰਾ ਦਿਨ ਕੁਰਸੀ ਉੱਤੇ ਬੈਠ ਕੇ ਕੰਮ ਕਰਨ ਵਾਲੀਆਂ ਔਰਤਾਂ ਨੂੰ ਹੁਣ ਮਹਿਸੂਸ ਹੋਣ ਲੱਗ ਪਿਆ ਹੈ ਕਿ ਸਰੀਰ ਨੂੰ ਫੁਰਤੀਲਾ ਰੱਖਣ […]