By Gian Paul On 4 Aug, 2017 At 01:06 PM | Categorized As ਸਿਰਲੇਖਵਾਰ ਇਸ਼ਤਿਹਾਰ | With 0 Comments

ਉਮਰ ਦਾ ਵਧਣਾ ਇਕ ਕੁਦਰਤੀ ਪ੍ਰਕਿਰਿਆ ਹੈ, ਜਿਸ ਨੂੰ ਨਾ ਤਾਂ ਡਾਕਟਰ ਰੋਕ ਸਕਦੇ ਹਨ, ਨਾ ਹੀ ਵਿਗਿਆਨੀ। ਬਸ ਫ਼ਰਕ ਏਨਾ ਹੈ ਕਿ ਆਧੁਨਿਕ ਸਮੇਂ ਵਿਚ ਡਾਕਟਰੀ ਸਹੂਲਤ ਹੋਣ ਨਾਲ ਅਤੇ ਲੋਕਾਂ ਵਿਚ ਸਿਹਤ ਪ੍ਰਤੀ ਜਾਗਰੂਕਤਾ ਹੋਣ ਨਾਲ ਉਮਰ ਦੇ ਵਧਣ ਵਿਚ ਕੁਝ ਠਹਿਰਾਅ ਆਇਆ ਹੈ। ਵੈਸੇ ਉਮਰ ਦਾ ਵਧਣਾ ਰੋਕਿਆ ਨਹੀਂ ਜਾ ਸਕਦਾ। ਬਸ […]

  ਐਤਵਾਰ ਨੂੰ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੇ ਕੈਂਟ ਇਲਾਕੇ ਵਿੱਚ ਇੱਕ ਨਸਲਪ੍ਰਸਤ ਅਮਰੀਕੀ ਦੁਆਰਾ 39 ਸਾਲਾ ਭਾਰਤੀ ਦੀਪ ਰਾਏ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਦੀ ਘਟਨਾ ਨਾਲ ਉੱਥੇ ਵਸਦੇ ਭਾਰਤੀਆਂ ਵਿੱਚ ਸਹਿਮ ਪੈਦਾ ਹੋਣਾ ਸੁਭਾਵਿਕ ਹੈ। ਇਸ ਤੋਂ ਪਹਿਲਾਂ 24 ਫਰਵਰੀ ਨੂੰ ਕੈਨਸਾਸ ਸਿਟੀ ਦੀ ਇੱਕ ਬਾਰ ਵਿੱਚ ਭਾਰਤੀ ਇੰਜਨੀਅਰ ਸ੍ਰੀਨਿਵਾਸ ਕੁਚੀਭੋਟਲਾ ਅਤੇ […]

ਓਟਵਾ/ ਮੈਨੀਟੋਬਾ ਤੋਂ ਐਮਪੀ ਨਿੱਕੀ ਐਸ਼ਟਨ ਵੀ ਫੈਡਰਲ ਐਨਡੀਪੀ ਦੀ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋ ਗਈ ਹੈ। ਮੰਗਲਵਾਰ ਸਵੇਰੇ ਐਸ਼ਟਨ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਲੀਡਰਸ਼ਿਪ ਦੌੜ ਵਿੱਚ ਹਿੱਸਾ ਲੈਣ ਵਾਲੀ ਉਹ ਚੌਥੀ ਉਮੀਦਵਾਰ ਬਣ ਗਈ ਹੈ। ਓਟਵਾ ਵਿੱਚ ਇੱਕ ਨਿਊਜ਼ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਐਸ਼ਟਨ ਨੇ ਆਖਿਆ ਕਿ ਉਹ ਇਸ ਲਈ […]

71442946288pineapple

ਅਨਾਨਾਸ ਇਕ ਬੀਜਪਤਰੀ ਕੁਲ ਦਾ ਪੌਦਾ ਹੈ। ਇਹ ਵਿਸ਼ਵ ਦੇ ਜ਼ਿਆਦਾਤਰ ਗਰਮ ਭਾਗਾਂ ਵਿਚ ਹੁੰਦਾ ਹੈ। ਭਾਰਤ ਵਿਚ ਇਹ ਤਾਮਿਲਨਾਡੂ, ਕਰਨਾਟਕ, ਕੇਰਲ, ਆਸਾਮ, ਬੰਗਾਲ ਅਤੇ ਉੱਤਰ ਪ੍ਰਦੇਸ਼ ਦੇ ਤਰਾਈ ਖੇਤਰਾਂ ਵਿਚ ਹੁੰਦਾ ਹੈ। ਅਨਾਨਾਸ ਫਲ ਦੇ ਪੱਤੇ ਅਤੇ ਤਣੇ ਵਿਚ ਬ੍ਰੋਮੇਲੀਨ ਨਾਂਅ ਦਾ ਅੰਜਾਈਮ ਪਾਇਆ ਜਾਂਦਾ ਹੈ, ਜੋ ਪ੍ਰੋਟੀਨ ਨੂੰ ਪਚਾਉਂਦਾ ਹੈ। ਕੈਰੇਬਿਆਨ ਦੀਪ ਦੇ […]

FC-Barcelona-v-RC-Celta-de-Vigo-La-Liga

ਮੈਡਰਿਡ/ਲਿਓਨੇਲ ਮੇਸੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਬਾਰਸੀਲੋਨਾ ਨੇ ਸੇਲਟਾ ਵਿਗੋ ਨੂੰ ਲਾਲਿਗਾ ਫੁਟਬਾਲ ਟੂਰਨਾਮੈਂਟ ਵਿੱਚ 5-0 ਦੀ ਕਰਾਰੀ ਹਾਰ ਦਿੱਤੀ। ਮੇਸੀ ਨੇ ਦੋ ਗੋਲ ਕੀਤੇ ਅਤੇ ਦੋ ਗੋਲ ਕਰਨ ਵਿੱਚ ਮਦਦ ਕੀਤੀ, ਜਿਸ ਨਾਲ ਬਾਰਸੀਲੋਨਾ ਨੇ ਇਹ ਮੈਚ ਆਸਾਨੀ ਨਾਲ ਜਿੱਤ ਲਿਆ। ਓਧਰ ਰੀਆਲ ਮੈਡਰਿਡ ਲਾਲਿਗਾ ਵਿੱਚ ਬਾਰਸਾ ਤੋਂ ਸਿਰਫ ਇਕ ਅੰਕ ਪਿੱਛੇ ਹੈ […]

EKTA-DESAI

ਨਿਊਯਾਰਕ/ਇੱਥੇ ਅਫਰੀਕੀ-ਅਮਰੀਕੀ ਵਿਅਕਤੀ ਨੇ ਮਸਰੂਫ਼ ਯਾਤਰੀ ਰੇਲ ਗੱਡੀ ਵਿੱਚ ਸਫ਼ਰ ਕਰ ਰਹੀ ਭਾਰਤੀ ਮੂਲ ਦੀ ਲੜਕੀ ਉਤੇ ਨਸਲੀ ਟਿੱਪਣੀਆਂ ਕੀਤੀਆਂ। ਉਸ ਨੂੰ ਬੇਤੁਕੇ ਨਾਵਾਂ ਨਾਲ ਪੁਕਾਰਿਆ ਅਤੇ ਚੀਕ ਕੇ ਆਖਿਆ ਕਿ ‘ਇੱਥੋਂ ਦਫਾ ਹੋ ਜਾ।” ਨਿਊਯਾਰਕ ਵਿੱਚ ਰਹਿੰਦੀ ਏਕਤਾ ਦੇਸਾਈ ਨੇ 23 ਫਰਵਰੀ ਨੂੰ ਵਾਪਰੀ ਇਸ ਘਟਨਾ ਦੀ ਵੀਡੀਓ ਬਣਾਈ ਹੈ। ਇਹ ਵੀਡੀਓ ‘ਦਿ ਵਾਇਸ […]

Deep Rai

ਅਮਰੀਕਾ ਵਿੱਚ 39 ਸਾਲਾ ਇਕ ਸਿੱਖ ਨੂੰ ਉਸ ਦੇ ਘਰ ਬਾਹਰ ਗੋਲੀ ਮਾਰ ਕੇ ਫੱਟੜ ਕਰ ਦਿੱਤਾ ਗਿਆ। ਢਕੇ ਮੂੰਹ ਵਾਲੇ ਹਮਲਾਵਰ ਨੇ ਉੱਚੀ ਆਵਾਜ਼ ਵਿੱਚ ਕਿਹਾ ‘ਆਪਣੇ ਮੁਲਕ ਨੂੰ ਮੁੜ ਜਾਓ’। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਸਪੱਸ਼ਟ ਤੌਰ ‘ਤੇ ਨਫ਼ਰਤੀ ਅਪਰਾਧ ‘ਚ ਕੈਨਸਾਸ ਵਿੱਚ ਭਾਰਤੀ ਇੰਜਨੀਅਰ ਸ੍ਰੀਨਿਵਾਸ ਕੁਚੀਭੋਤਲਾ ਦੀ ਅਮਰੀਕੀ ਜਲ ਸੈਨਾ ਦੇ ਸਾਬਕਾ […]

APPLEਨੇ ਕੀਤਾ ਬਦਲਾਅ, ਇਸ ਨਵੇਂ ਰੰਗ 'ਚ ਆ ਰਿਹੈ iPhone 6S

  ਜਲੰਧਰ- ਐਪਲ ਦਾ ਆਈਫੋਨ 6ਐਸ ਈਵੈਂਟ 9 ਸਤੰਬਰ ਨੂੰ ਹੋਣ ਵਾਲਾ ਹੈ ਪਰ ਖਬਰ ਹੈ ਕਿ ਆਈਫੋਨ 6ਐਸ ਤੇ 6ਐਸ ਪਲੱਸ 18 ਸਤੰਬਰ ਨੂੰ ਲਾਂਚ ਹੋ ਸਕਦੇ ਹਨ। ਕੰਪਨੀ ਨੇ ਹੁਣ ਤਕ ਆਉਣ ਵਾਲੇ ਆਈਫੋਨਸ ਦੇ ਬਾਰੇ ‘ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਆਈਫੋਨ 6ਐਸ ਦੇ ਲੀਕਸ ਬਹੁਤ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। […]

ਗੁਰਦੁਆਰਾ ਸ਼੍ਰੀ ਮਨੀਕਰਨ ਸਾਹਿਬ ਵਿਖੇ ਵਾਪਰਿਆ ਵੱਡਾ ਹਾਦਸਾ, 10 ਦੀ ਮੌਤ

ਹਿਮਾਚਲ : ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ‘ਚ ਸਥਿਤ ਗੁਰਦੁਆਰਾ ਸ਼੍ਰੀ ਮਨੀਕਰਨ ਸਾਹਿਬ ਵਿਖੇ ਜ਼ਮੀਨ ਖਿਸਕਣ ਨਾਲ 10 ਲੋਕਾਂ ਦੀ ਮੌਤ ਹੋ ਗਈ ਜਦਕਿ 15 ਲੋਕ ਗੰਭੀਰ ਜ਼ਖਮੀ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਜ਼ਮੀਨ ਖਿਸਕਣ ਕਾਰਨ ਵੱਡੇ ਵੱਡੇ ਬੋਲਡਰ ਗੁਰਦੁਆਰਾ ਸਾਹਿਬ ‘ਤੇ ਆ ਡਿੱਗੇ ਜਿਸ ਕਾਰਨ ਕਈ ਲੋਕ ਅਜੇ ਵੀ ਮਲਬੇ ਹੇਠਾਂ ਫਸੇ ਹੋਏ ਹਨ। […]

ਕਪਿਲ ਸ਼ਰਮਾ ਨੇ ਕਿਉਂ ਬੋਲਿਆ ਇੰਨਾ ਵੱਡਾ ਝੂਠ?

  ਟੋਰਾਂਟੋ —’ਕਾਮੇਡੀ ਨਾਈਟਸ ਵਿਦ  ਕਪਿਲ’ ਸ਼ੋਅ ਕਾਰਨ ਦੁਨੀਆ ਭਰ ਵਿਚ ਹਰਮਨ ਪਿਆਰੇ ਹੋਏ ਕਪਿਲ ਸ਼ਰਮਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੰਨਾ ਵੱਡਾ ਝੂਠ ਕਿਉਂ ਬੋਲਿਆ, ਇਹ ਸਭ ਦੀ ਸਮਝ ਤੋਂ ਪਰ੍ਹੇ ਦੀ ਗੱਲ ਹੈ। ਦਰਅਸਲ ਕਪਿਲ ਕੁਝ ਹਫਤੇ ਲਈ ਆਪਣੇ ਸ਼ੋਅ ਤੋਂ ਇਹ ਕਹਿ ਕੇ ਦੂਰ ਰਹੇ ਹਨ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ ਤੇ […]